14.51C Vancouver
ADS

News

AllAlbertaBCCanadaIndiaWorld
Sophie’s Place engaged following incident involving child and youth - null
BC Apr 6
ਸਰੀ 'ਚ ਬੱਚੇ ਤੇ ਕਿਸ਼ੋਰ ਨਾਲ ਜੁੜੇ ਜਿਨਸੀ ਹਮਲੇ ਦੇ ਮਾਮਲੇ ਦੀ ਹੋ ਰਹੀ ਜਾਂਚ
City of Surrey launches new website to help keep kids out of gang life - https://cdn.connectfm.ca/75786980-FC3A-49C7-846C-3EB8C14434FE_Story1132506_1642492.jpg
BC Apr 6
ਸਿਟੀ ਆਫ਼ ਸਰੀ ਨੇ ਬੱਚਿਆਂ ਨੂੰ ਗੈਂਗਸ ਤੋਂ ਦੂਰ ਰੱਖਣ ਲਈ ਲਾਂਚ ਕੀਤੀ ਨਵੀਂ ਵੈਬਸਾਈਟ
Federal government is delivering the final instalment from billions of dollars announced to help provinces and territories: PM Trudeau - https://cdn.connectfm.ca/0B01EACA-A06C-450C-82A0-100755036DE9_Story1132505_1642284.jpg
Canada Apr 6
ਪੈਂਡੈਮਿਕ ਤੋਂ ਰਾਹਤ ਲਈ ਕੀਤੀ ਗਈ ਕਈ ਬਿਲੀਅਨ ਡਾਲਰ ਦੀ ਰਾਹਤ ਦੀ ਭੇਜੀ ਜਾ ਰਹੀ ਫ਼ਾਈਨਲ ਇੰਸਟਾਲਮੈਂਟ: ਪ੍ਰਧਾਨ ਮੰਤਰੀ ਟਰੂਡੋ
Virtual tribute planned to honor Humboldt Broncos bus crash victims; PM Trudeau encourages to take a moment to remember - https://cdn.connectfm.ca/BC7F5265-E8CD-4CC4-8F10-F54F1A735D2E_Story1132502_1642250.jpg
Canada Apr 6
ਹੰਬੋਲਟ ਬਰੌਂਕਸ ਬੱਸ ਕ੍ਰੈਸ਼ ਦੇ ਪੀੜਤਾਂ ਦੇ ਸਨਮਾਨ 'ਚ ਵਰਚੁਅਲ ਟ੍ਰਿਬਿਊਟ; ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕੁਝ ਸਮਾਂ ਕੱਢ ਕੇ ਜ਼ਰੂਰ ਕਰੋ ਯਾਦ
B.C. moves to next stage of vaccine rollout with online booking - https://cdn.connectfm.ca/A18DFA4D-313F-455E-BC12-F5B54329186A_Story1132501_1641819.jpg
BC Apr 6
ਬੀ.ਸੀ. ਵਿੱਚ ਨਵੇਂ ਆਨਲਾਈਨ ਸਿਸਟਮ ਨਾਲ ਟੀਕਾਕਰਣ ਯੋਜਨਾ ਦੇ ਤੀਸਰੇ ਪੜ੍ਹਾਅ ਦੀ ਸ਼ੁਰੂਆਤ
Bengal polls: Clash erupts between TMC, BJP in Arambagh - https://cdn.connectfm.ca/Bengal-Poll.jpg
India Apr 6
ਬੰਗਾਲ ਚੋਣਾਂ: ਅਰਾਮਬਾਗ 'ਚ ਟੀਐੱਮਸੀ ਅਤੇ ਭਾਜਪਾ ਵਿਚਾਲੇ ਝੜਪ
Police chief: Kneeling on Floyd's neck violated policy - https://cdn.connectfm.ca/8B478F5C-ECEC-49A4-AF92-8251CFCA7694_Story1130615_1640119.jpg
World Apr 6
ਜਾਰਜ ਫਲਾਇਡ ਕਤਲ ਮਾਮਲਾ, ਪੁਲਿਸ ਚੀਫ਼ ਨੇ ਕਿਹਾ ਡੈਰਿਕ ਚੌਵਿਨ ਨੇ ਕੀਤੀ ਪੁਲਿਸ ਨੀਤੀਆਂ ਦੀ ਉਲੰਘਣਾ
B.C. reports more than 4,000 COVID-19 cases and 23 deaths - https://cdn.connectfm.ca/40009E4C-9C07-410C-9B76-6163C1FE3223_Story1130614_1640087.jpg
BC Apr 6
ਬੀ.ਸੀ. 'ਚ ਕੋਵਿਡ-19 ਦੇ 4,000 ਤੋਂ ਵੱਧ ਮਾਮਲੇ ਤੇ 23 ਮੌਤਾਂ ਹੋਈਆਂ ਰਿਪੋਰਟ
10 wildfires burning in B.C. although there are no current fires of note - https://cdn.connectfm.ca/484AEAC6-58D3-477B-90A5-2B14FEFDA246_Story1130613_1639766.jpg
BC Apr 5
ਬੀ.ਸੀ. 'ਚ ਬਲ ਰਹੀਆਂ 10 ਵਾਈਲਡਫਾਇਰਸ, ਪਰ ਕਿਸੇ ਬਾਰੇ ਚਿੰਤਾ ਦਾ ਵਿਸ਼ਾ ਨਹੀਂ
Previous1237 of 1619 pagesNext

Latest News

27-killed-in-bangkok-pub-fire-as-authorities-investigate-cause
Punjabi

ਬੈਂਕਾਕ ਦੇ ਪੱਬ ਵਿੱਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ, ਜਾਂਚ ਜਾਰੀ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਪੱਬ ਵਿੱਚ ਅੱਜ ਤੜਕੇ ਲੱਗੀ ਅੱਗ ਕਾਰਨ 27 ਜਣਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
trump-proposes-charging-other-countries-for-strait-of-hormuz-security
Punjabi

ਟਰੰਪ ਨੇ ਸਟ੍ਰੇਟ ਆਫ ਹਾਰਮੂਜ਼ ਦੀ ਸੁਰੱਖਿਆ ਲਈ ਦੂਜੇ ਦੇਸ਼ਾਂ ਤੋਂ ਪੈਸੇ ਲੈਣ ਦਾ ਰੱਖਿਆ ਪ੍ਰਸਤਾਵ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਸਟ੍ਰੇਟ ਆਫ ਹਾਰਮੂਜ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈ ਸਕਦਾ ਹੈ ਅਤੇ ਇਸ ਦੇ ਬਦਲੇ ਹੋਰ ਦੇਸ਼ਾਂ ਤੋਂ ਫੀਸ ਵੀ ਲਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਦੀ ਰੱਖਿਆ ਲਈ ਬਹੁਤ ਸਾਰਾ ਪੈਸਾ ਮਿਲਣਾ ਚਾਹੀਦਾ ਹੈ, ਕਿਉਂਕਿ ਇਸ ਦਾ ਲਾਭ ਲੈਣ ਵਾਲੇ ਹੋਰ ਦੇਸ਼ ਆਰਥਿਕ ਤੌਰ 'ਤੇ ਕਾਫ਼ੀ ਮਜ਼ਬੂਤ ਹਨ।
two-killed-four-injured-in-shooting-at-torontos-salsa-on-st-clair-festival
Punjabi

ਟੋਰਾਂਟੋ ਦੇ Salsa on St. Clair ਫੈਸਟੀਵਲ ਦੌਰਾਨ ਗੋਲੀਬਾਰੀ, 2 ਦੀ ਮੌਤ, 4 ਜ਼ਖਮੀ

ਟੋਰਾਂਟੋ ਵਿਚ ਵੀਕੈਂਡ ਮੌਕੇ Latin ਸਟ੍ਰੀਟ ਫੈਸਟੀਵਲ Salsa on St. Clair ਦੌਰਾਨ ਚੱਲੀਆਂ ਗੋਲੀਆਂ ਵਿਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਘੱਟੋ-ਘੱਟ 4 ਹੋਰ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪੁਲਿਸ ਮੁਤਾਬਕ, ਘਟਨਾ ਸ਼ਨੀਵਾਰ ਰਾਤ ਲਗਭਗ 8 ਵਜੇ St. Clair Avenue West ਅਤੇ ਆਰਲਿੰਗਟਨ ਐਵੇਨਿਊ ਦੇ ਨਜ਼ਦੀਕ ਵਾਪਰੀ, ਜਿੱਥੇ ਲਗਭਗ 13,000 ਲੋਕ ਫੈਸਟੀਵਲ ਵਿਚ ਪਹੁੰਚੇ ਹੋਏ ਸਨ।
new-brunswick-confirms-new-measles-case-as-canada-surpasses-1-000-confirmed-infections-in-2026
Punjabi

ਕੈਨੇਡਾ 'ਚ ਖਸਰੇ ਦੇ ਮਾਮਲੇ ਸਾਹਮਣੇ ਆਉਣਾ ਜਾਰੀ, ਨਿਊ ਬਰੰਜ਼ਵਿਕ 'ਚ ਇਕ ਮਾਮਲੇ ਦੀ ਹੋਈ ਪੁਸ਼ਟੀ

ਕੈਨੇਡਾ ਵਿਚ ਖਸਰੇ ਦੇ ਮਾਮਲੇ ਸਾਹਮਣੇ ਆਉਣਾ ਜਾਰੀ ਹੈ। ਨਿਊ ਬਰੰਜ਼ਵਿਕ ਦੇ ਪਬਲਿਕ ਹੈਲਥ ਡਿਪਾਰਟਮੈਂਟ ਨੇ ਹਾਲ ਹੀ ਵਿਚ ਮੋਨਕਟੋਨ ਖੇਤਰ ਵਿਚ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਹੈ। ਸੂਬੇ ਦੇ ਮੁੱਖ ਮੈਡੀਕਲ ਅਫ਼ਸਰ ਮੁਤਾਬਕ, ਸੰਕ੍ਰਮਿਤ ਵਿਅਕਤੀ ਨੇ ਅੰਤਰਰਾਸ਼ਟਰੀ ਯਾਤਰਾ ਕੀਤੀ ਸੀ ਅਤੇ ਵਾਪਸੀ 'ਤੇ ਉਸ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਪਹਿਲਾਂ 7 ਜੁਲਾਈ ਨੂੰ ਟੋਰਾਂਟੋ ਵਿਚ ਪੀਅਰਸਨ ਏਅਰਪੋਰਟ ਅਤੇ ਦੋ ਉਡਾਣਾਂ 'ਤੇ ਖਸਰੇ ਦੇ ਸੰਭਾਵੀ ਸੰਪਰਕ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਸੀ।
b-c-to-add-132-involuntary-care-beds-in-surrey-and-prince-george
Punjabi

ਬੀ.ਸੀ. ਸਰਕਾਰ ਨੇ ਸਰੀ ਅਤੇ ਪ੍ਰਿੰਸ ਜਾਰਜ ਵਿੱਚ 132 ਨਵੇਂ Involuntary Care ਬੈੱਡ ਸ਼ਾਮਲ ਕਰਨ ਦਾ ਐਲਾਨ ਕੀਤਾ

ਬੀ.ਸੀ. ਸਰਕਾਰ ਨੇ ਗੰਭੀਰ ਮਾਨਸਿਕ ਬੀਮਾਰੀ, ਨਸ਼ਾਖੋਰੀ ਅਤੇ Brain Injury ਨਾਲ ਜੂਝ ਰਹੇ ਲੋਕਾਂ ਲਈ ਸਰੀ ਅਤੇ ਪ੍ਰਿੰਸ ਜਾਰਜ ਵਿਚ Involuntary Care Facilities ਜਲਦ ਖੋਲ੍ਹੇ ਜਾਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਮੁਤਾਬਕ, ਇਨ੍ਹਾਂ ਨਵੀਨੀਕਰਨ ਕੀਤੀਆਂ ਜਾ ਰਹੀਆਂ ਫੈਸੀਲਿਟੀ ਵਿਚ 132 ਨਵੇਂ ਬੈੱਡ ਸ਼ਾਮਲ ਕੀਤੇ ਜਾ ਰਹੇ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link