12.84C Vancouver
ADS

News

AllAlbertaBCCanadaIndiaWorld
Alberta is putting a pause on administering the first doses of COVID-19 vaccines: Premier Kenney - https://cdn.connectfm.ca/9F86E53C-E8D6-4A11-BB66-4622461F41E1_Story1003545_1454580.jpg
Canada Jan 19
ਐਲਬਰਟਾ 'ਚ ਵੈਕਸੀਨੇਸ਼ਨ ਪ੍ਰਦਾਨ ਕਰਨ ਦੀ ਪ੍ਰੀਕਿਰਿਆ 'ਚ ਪਏ ਅੜਿੱਕੇ: ਪ੍ਰੀਮਿਅਰ ਜੇਸਨ ਕੈਨੀ
Rescue society praises B.C.'s teens survival skills after he got lost snowmobiling - https://cdn.connectfm.ca/9A7E8122-7D26-4CDD-BF33-5E4CDA2E2143_Story1003544_1454548.jpg
BC Jan 19
ਭਾਲ ਅਤੇ ਬਚਾਅ ਵੋਲੰਟੀਅਰਸ ਨੇ ਕੀਤੀ ਟੀਨੇਜਰ ਦੀ ਸ਼ਲਾਘਾ; ਭਟਕਣ ਤੋਂ ਬਾਅਦ, ਖੁਦ ਲਈ ਗੁਫਾ ਬਣਾ ਕੇ ਕੀਤਾ ਆਪਣਾ ਬਚਾਅ
Transport Canada says the Boeing 7-37 MAX can return to Canadian airspace beginning Wednesday - null
Canada Jan 19
ਟ੍ਰਾਂਸਪੋਰਟ ਕੈਨੇਡਾ ਨੇ ਬੋਇੰਗ 7-37 ਮੈਕਸ ਦੀ ਕਨੇਡੀਅਨ ਏਅਰਸਪੇਸ 'ਚ ਵਾਪਸੀ ਦੀ ਦਿੱਤੀ ਮਨਜ਼ੂਰੀ
Cost, other options, prompt B.C. to phase out enhanced driver's licence and ID cards - https://cdn.connectfm.ca/2EE527E1-D6C6-414C-9978-6B44AFD32EB9_Story1003542_1454300.jpg
BC Jan 18
ਖਰਚੇ ਅਤੇ ਵਧੇਰੇ ਆਪਸ਼ਨਸ ਦੇ ਚਲਦੇ ਬੀ.ਸੀ. 'ਚ ਐਨਹੈਂਸਡ ਡ੍ਰਾਈਵਰਸ ਲਾਈਸੈਂਸ ਅਤੇ ਆਈ.ਡੀ. ਕਾਰਡ ਰੱਦ ਕਰਨ ਦੀ ਤਿਆਰੀ
Mike Bernier appointed Chair for Select Standing Committee on Public Accounts - https://cdn.connectfm.ca/AE2F0E84-897A-444B-A2EF-1810D635244E_Story1003541_1454113.jpg
BC Jan 18
ਚੇਅਰ ਫ਼ਾਰ ਸਿਲੈਕਟ ਸਟੈਂਡਿੰਗ ਕਮੇਟੀ ਔਨ ਪਬਲਿਕ ਅਕਾਊਂਟਸ ਦੀ ਮਾਈਕ ਬਰਨੀਅਰ ਨੂੰ ਮਿਲੀ ਜ਼ਿੰਮੇਵਾਰੀ
Surrey Police Service announces the appointment of the second of three Deputy Chief Constables - https://cdn.connectfm.ca/6419F8E7-60AA-4589-B6FF-9DD08F6B332E_Story1003539_1453804.jpg
BC Jan 18
ਸਰੀ ਪੁਲਿਸ ਸਰਵਿਸ ਨੇ ਦੂਜੇ ਡਿਪਟੀ ਚੀਫ਼ ਕਾਂਸਟੇਬਲ ਦੀ ਕੀਤੀ ਨਿਯੁਕਤੀ
Cold-water swims appear to becoming a way to beat the COVID-19 blues - https://cdn.connectfm.ca/A368FD3A-E2B6-4651-A317-7A626B40454C_Story1003540_1454125.jpg
BC Jan 18
ਠੰਡੇ ਪਾਣੀ ਦੀ ਤਾਰੀ ਬਣ ਰਹੀ ਕੋਵਿਡ-19 ਪੈਂਡੇਮਿਕ ਦੀ ਪ੍ਰੇਸ਼ਾਨੀ ਤੋਂ ਬਚਾਅ ਦਾ ਇੱਕ ਤਰੀਕਾ
Biden indicates plans to cancel Keystone XL pipeline permit on 1st day in office, documents show - https://cdn.connectfm.ca/681CA6AB-B540-4DFC-8D40-51587D43E114_Story1003537_1453490.jpg
Canada Jan 18
ਦਸਤਾਵੇਜ਼ਾਂ ਮੁਤਾਬਕ ਬਾਇਡਨ ਦੀ ਦਫ਼ਤਰ ਵਿੱਚ ਪਹਿਲੇ ਦਿਨ ਕੀਸਟੋਨ ਐਕਸ.ਐਲ. ਪਾਈਪਲਾਈਨ ਨੂੰ ਰੱਦ ਕਰਨ ਦੀ ਯੋਜਨਾ
B.C. crosses 60,000 COVID-19 cases since the start of pandemic; 509 cases and 9 deaths reported today - https://cdn.connectfm.ca/7948C53A-DDF2-4EF8-8393-AEDB9766ED18_Story999523_1448644.jpg
BC Jan 16
ਬੀ.ਸੀ. 'ਚ ਕੋਵਿਡ-19 ਸੰਬੰਧੀ ਮਾਮਲੇ ਹੋਏ 60,000 ਤੋਂ ਪਾਰ; ਅੱਜ 509 ਮਾਮਲੇ ਤੇ 9 ਮੌਤਾਂ ਹੋਈਆਂ ਰਿਪੋਰਟ
Previous1343 of 1664 pagesNext

Latest News

rcmp-seek-publics-help-to-identify-suspect-in-attempted-abduction-of-9-year-old-girl
Punjabi

ਲੋਇਡਮਿੰਸਟਰ 'ਚ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼, RCMP ਨੇ ਸ਼ੱਕੀ ਦਾ ਸਕੈਚ ਕੀਤਾ ਜਾਰੀ

ਲੋਇਡਮਿੰਸਟਰ ਵਿੱਚ ਮਾਊਂਟੀਜ਼ ਨੇ 9 ਸਾਲਾ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਆਰ.ਸੀ.ਐਮ.ਪੀ. ਮੁਤਾਬਕ ਇਹ ਘਟਨਾ 14 ਅਗਸਤ ਨੂੰ ਵਾਪਰੀ ਸੀ। ਪੁਲਿਸ ਨੇ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਨ। ਸ਼ੁੱਕਰਵਾਰ ਨੂੰ ਆਰ.ਸੀ.ਐਮ.ਪੀ. ਨੇ ਸ਼ੱਕੀ ਵਿਅਕਤੀ ਦਾ ਕੰਪੋਜ਼ਿਟ ਸਕੈਚ ਜਾਰੀ ਕੀਤਾ।
dripa-repeal-petition-approved-as-harman-bhangu-takes-aim-at-eby-government
Punjabi

ਹਰਮਨ ਭੰਗੂ ਨੇ ਈਬੀ ਸਰਕਾਰ ’ਤੇ ਸਾਧਿਆ ਨਿਸ਼ਾਨਾ, DRIPA ਖ਼ਿਲਾਫ਼ ਪਟੀਸ਼ਨ ਨੂੰ ਹਰੀ ਝੰਡੀ

ਬੀ.ਸੀ. ਦੀ ਵਿਰੋਧੀ ਧਿਰ ਦੇ ਵਿਧਾਇਕ ਹਰਮਨ ਭੰਗੂ ਨੇ ਇਲੈਕਸ਼ਨ ਡਿਪਾਰਟਮੈਂਟ ਵਲੋਂ Declaration on the Rights of Indigenous Peoples Act ਨੂੰ ਰੱਦ ਕਰਨ ਦੀ ਪਟੀਸ਼ਨ ਸ਼ੁਰੂ ਕਰਨ ਨੂੰ ਦਿੱਤੀ ਗਈ ਮਨਜ਼ੂਰੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੀਮੀਅਰ ਡੇਵਿਡ ਈਬੀ 'ਤੇ ਨਿਸ਼ਾਨਾ ਸਾਧਿਆ ਹੈ।
amid-u-s-trade-war-b-c-takes-major-steps-to-remove-internal-trade-barriers
Punjabi

ਅਮਰੀਕਾ ਨਾਲ ਟਰੇਡ ਵਾਰ ਵਿਚਕਾਰ ਬੀ.ਸੀ. ਨੇ ਅੰਦਰੂਨੀ ਵਪਾਰ ਰੁਕਾਵਟਾਂ ਹਟਾਉਣ ਲਈ ਚੁੱਕੇ ਵੱਡੇ ਕਦਮ

ਬੀ.ਸੀ. ਸਰਕਾਰ ਨੇ ਅਮਰੀਕਾ ਨਾਲ ਵਪਾਰਕ ਅਨਿਸ਼ਚਿਤਤਾ ਦੇ ਦੌਰ ਵਿਚ ਅੰਦਰੂਨੀ ਵਾਪਰ ਰੁਕਾਵਟਾਂ ਨੂੰ ਖ਼ਤਮ ਕਰਨ ਲਈ ਸੂਬਿਆਂ ਵਿਚਕਾਰ ਕਈ ਮੁੱਦਿਆਂ 'ਤੇ ਸਹਿਮਤੀ ਬਣਨ ਦਾ ਐਲਾਨ ਕੀਤਾ ਹੈ। ਜੌਬਸ ਅਤੇ ਆਰਥਿਕ ਵਿਕਾਸ ਮਿਨਿਸਟਰ ਐਡਰੀਅਨ ਡਿਕਸ ਮੁਤਾਬਕ, ਵੀਰਵਾਰ ਨੂੰ ਫੈਡਰਲ, ਪ੍ਰੋਵਿੰਸ਼ੀਅਲ ਅਤੇ ਖੇਤਰੀ ਮੰਤਰੀ ਦੀ ਅੰਦਰੂਨੀ ਵਪਾਰ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਕੈਨੇਡੀਅਨ ਮੁਕਤ ਵਪਾਰ ਸਮਝੌਤੇ ਵਿਚ ਅਹਿਮ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
shooting-in-abbotsford-three-suspects-arrested
Punjabi

ਐਬਟਸਫੋਰਡ ਵਿੱਚ ਹੋਈ ਸ਼ੂਟਿੰਗ, 3 ਸ਼ੱਕੀ ਗ੍ਰਿਫ਼ਤਾਰ

ਐਬਟਸਫੋਰਡ ਵਿਚ ਸ਼ੂਟਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਪੁਲਿਸ ਮੁਤਾਬਕ, ਬੁੱਧਵਾਰ ਸਵੇਰ ਕਰੀਬ 6:10 ਵਜੇ ਕਲੀਅਰਬਰੂਕ ਰੋਡ ਦੇ 2400 ਬਲਾਕ ਵਿਚ ਸਥਿਤ ਇੱਕ ਆਊਟਡੋਰ ਪਾਰਕਿੰਟ ਲੌਟ ਵਿਚ ਗੋਲੀਆਂ ਚੱਲੀਆਂ, ਜਿੱਥੇ ਔਫੀਸਰ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਅਤੇ ਪੀੜਤ ਦੋਵੇਂ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।
32-canadians-missing-after-nepal-tibet-border-floods
Punjabi

ਨੇਪਾਲ-ਤਿੱਬਤ ਹੜ੍ਹਾਂ ਮਗਰੋਂ 32 ਕੈਨੇਡੀਅਨ ਲਾਪਤਾ

ਕੈਨੇਡਾ ਸਰਕਾਰ ਨੇ ਨੇਪਾਲ-ਤਿੱਬਤ ਬਾਰਡਰ 'ਤੇ ਲਾਪਤਾ ਹੋਏ ਕੈਨੇਡੀਅਨਜ਼ ਦੀ ਗਿਣਤੀ 30 ਤੋਂ ਪਾਰ ਹੋਣ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਮਾਮਲਿਆਂ ਲਈ ਮੰਤਰੀ ਰਣਦੀਪ ਸਰਾਏ ਨੇ ਤਾਜ਼ਾ ਜਾਣਕਾਰੀ ਦਿੰਦਿਆ ਦੱਸਿਆ ਕਿ ਨੇਪਾਲ ਵਿਚ ਕੈਨੇਡਾ ਦੇ ਰਾਜਦੂਤ ਨੇ ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕੁੱਲ ਲਾਪਤਾ 1,924 ਲੋਕਾਂ ਵਿਚ 32 ਕੈਨੇਡੀਅਨ ਸ਼ਾਮਲ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link