11.79C Vancouver
ADS

News

AllAlbertaBCCanadaIndiaWorld
BC RCMP Federal Policing prevents 27 million doses of potentially lethal fentanyl from hitting the streets - https://cdn.connectfm.ca/D2269200-F7A2-44DF-834F-97E5D60BE72C_Story2166551_3047773.jpg
BC Jan 18
ਐਬਟਸਫੋਰਡ 'ਚ ਡਰੱਗਸ ਦੀ 'ਸੁਪਰ ਲੈਬ' 'ਤੇ ਛਾਪੇਮਾਰੀ, ਖਤਰਨਾਕ ਨਸ਼ੇ ਦੀਆਂ 27 ਮਿਲੀਅਨ ਖੁਰਾਕਾਂ ਸਟ੍ਰੀਟਸ 'ਚ ਪਹੁੰਚਣ ਤੋਂ ਹੋਇਆ ਬਚਾਅ
Burnaby RCMP’s 2022 commercial vehicle enforcement: By the numbers - https://cdn.connectfm.ca/F6A6003A-E6B2-41A5-A843-94EB8DBF2C98_Story2166550_3047769.jpg
BC Jan 18
ਲੋਅਰ ਮੇਨਲੈਂਡ 'ਚ ਕਮਰਸ਼ਲ ਵਾਹਨ ਐਨਫੋਰਸਮੈਂਟ ਦੇ ਨਿਰਾਸ਼ਾਜਨਕ ਅੰਕੜੇ, 1,706 ਟਰੱਕ ਇੰਸਪੈਕਸ਼ਨਸ ਵਿੱਚ 1,053 ਟਰੱਕਾਂ ਨੂੰ 'ਆਊਟ ਆਫ ਸਰਵਿਸ' ਰੱਖਿਆ
Ontario expanding private delivery of public health-care services in 3-step plan - null
Canada Jan 16
ਔਂਟੈਰੀਓ 'ਚ 3 ਸਟੈਪ ਪਲੈਨ ਆਸਰੇ ਪਬਲਿਕ ਹੈਲਥ ਸਰਵਿਸਿਸ ਡਿਲੀਵਰੀ ਨੂੰ ਕੀਤਾ ਜਾ ਰਿਹਾ ਐਕਸਪੈਂਡ
VPD searches for man wanted in serious assault - https://cdn.connectfm.ca/66CD2FBB-8251-455A-A87F-6D4BD0262835_Story2165245_3046208_2023-01-16-233637_itaf.jpg
BC Jan 16
ਬੁਜ਼ੁਰਗ ਔਰਤ 'ਤੇ ਕੀਤੇ ਹਮਲੇ ਦੇ ਮਾਮਲੇ 'ਚ ਵੈਨਕੂਵਰ ਪੁਲਿਸ ਕਰ ਰਹੀ ਸ਼ੱਕੀ ਦੀ ਭਾਲ
BC RCMP notifies IIO BC of incident in Kitimat - https://cdn.connectfm.ca/DEDCCDAE-124D-4C8E-B821-2354DB8A4BD2_Story2165244_3046193.jpg
BC Jan 16
ਕੀਟਿਮੈਟ 'ਚ ਵਾਪਰੀ ਘਟਨਾ ਬਾਰੇ ਬੀ.ਸੀ. ਆਰ.ਸੀ.ਐਮ.ਪੀ. ਨੇ ਆਈ.ਆਈ.ਓ. ਨੂੰ ਕੀਤਾ ਨੋਟੀਫਾਈ
Two vehicles race, crash in North Vancouver - null
BC Jan 16
ਨੌਰਥ ਵੈਨਕੂਵਰ 'ਚ ਕ੍ਰੈਸ਼ 'ਚ ਤਬਦੀਲ ਹੋਈ ਹਾਈ ਐਂਡ ਵਾਹਨਾਂ ਦੀ ਰੇਸਿੰਗ, ਲੱਗੇ ਭਾਰੀ ਜੁਰਮਾਨੇ ਤੇ ਵਾਹਨ ਇੰਪਾਊਂਡ
Search warrant leads to seizure of loaded shotgun and large amount of drugs - https://cdn.connectfm.ca/2BD5FCB8-8AAD-4AE3-B23F-AF084F962863_Story2162509_3043652.jpg
BC Jan 14
ਸਰ੍ਹੀ: ਵੌਲੀ ਇਲਾਕੇ 'ਚ ਘਰ 'ਚ ਛਾਪੇਮਾਰੀ, ਵੱਡੀ ਗਿਣਤੀ 'ਚ ਡਰੱਗਸ, ਕੈਸ਼ ਤੇ ਹਥਿਆਰ ਬਰਾਮਦ
Coordinated effort results in guilty plea to four business break and enters - https://cdn.connectfm.ca/5992E9BA-776C-450A-B333-E87D99DEDC5D_Story2162508_3043648.jpeg
BC Jan 14
ਰਿਚਮੰਡ 'ਚ 4 ਬ੍ਰੇਕ ਐਂਡ ਐਂਟਰ ਮਾਮਲਿਆਂ 'ਚ ਇੱਕ ਵਿਅਕਤੀ ਨੇ ਕਬੂਲੇ ਦੋਸ਼
Three employees remain missing after explosion at Quebec propane business - https://cdn.connectfm.ca/7ABCFC81-ED78-49DF-AE60-347E0ACBA34F_Story2162507_3043645.jpg
Canada Jan 14
ਕਿਊਬੈਕ 'ਚ ਪ੍ਰੋਪੇਨ ਵਪਾਰ ਧਮਾਕੇ 'ਚ 3 ਲੋਕ ਲਾਪਤਾ
Previous818 of 1643 pagesNext

Latest News

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link