12.93C Vancouver
ADS

News

AllAlbertaBCCanadaIndiaWorld
Man charged in 2018 Chilliwack cold case - https://cdn.connectfm.ca/1AE622BF-2D74-4C45-99CC-272583971910_Story2104400_2982046_2022-11-29-012138_bovd.jpg
BC Nov 29
ਬੀ.ਸੀ. 'ਚ ਸਾਲ 2018 'ਚ ਵਾਪਰੇ ਕਤਲ ਦੇ ਕੋਲਡ ਕੇਸ 'ਚ ਐਲਬਰਟਾ ਵਾਸੀ 'ਤੇ ਲੱਗੇ ਦੋਸ਼
AbbyPD use of force incident captured on video - https://cdn.connectfm.ca/A5B361C0-4940-47F1-92AE-C7013BA55E3D_Story2104399_2981936.jpg
BC Nov 28
ਐਬਟਸਫੋਰਡ 'ਚ ਪੁਲਿਸ ਅਫ਼ਸਰ ਦਾ ਜਬਾੜੇ 'ਤੇ ਮੁੱਕਿਆਂ ਦਾ ਵੀਡੀਓ ਵਾਇਰਲ, ਕਾਰਵਾਈ 'ਤੇ ਉੱਠੇ ਸਵਾਲ
Emergencies Act commission hears final arguments as public hearings conclude - https://cdn.connectfm.ca/6AD89FB4-6A61-4219-AE37-DD5F10700A27_Story2101625_2978720.jpg
Canada Nov 26
ਐਮਰਜੈਂਸੀਸ ਐਕਟ ਲਾਗੂ ਕਰਨ 'ਤੇ ਇੰਕਵਾਇਰੀ 'ਚ ਪ੍ਰਧਾਨ ਮੰਤਰੀ ਟਰੂਡੋ ਦੀ ਗਵਾਹੀ, ਫੈਸਲੇ ਨੂੰ ਸਹੀ ਦੱਸਿਆ
Richmond RCMP: Missing person to locate, Chantal Westwood - https://cdn.connectfm.ca/3A1DBF2B-AD27-447E-BE8A-D82B7316C3F9_Story2101624_2978711.jpg
BC Nov 26
ਰਿਚਮੰਡ: ਚੈਂਟਲ ਵੈਸਟਵੁਡ ਦੀ ਭਾਲ 'ਚ ਜੁਟੀ ਰਿਚਮੰਡ ਆਰ.ਸੀ.ਐਮ.ਪੀ., ਕੁਝ ਪਤਾ ਲੱਗੇ ਤਾਂ ਦੱਸੋ
Maple Ridge: Body located in burnt vehicle - https://cdn.connectfm.ca/90DBA4CC-0D78-4307-A4E6-39232E05534F_Story2101623_2978705_2022-11-26-012927_ankk.jpg
BC Nov 26
ਬੀ.ਸੀ. 'ਚ ਮੇਪਲ ਰਿਜ ਦੇ ਇਲਾਕੇ 'ਚ ਅੱਗ ਦੇ ਹਵਾਲੇ ਹੋਏ ਵਾਹਨ 'ਚ ਮਿਲੀ ਲਾਸ਼
Ambassador Bridge blockade escalated economic threat from 'Freedom Convoy': Deputy PM - https://cdn.connectfm.ca/CEA445CD-F0AE-4C51-8712-63CAFFD46F5A_Story2100365_2977214_2022-11-25-012500_dqvv.jpg
BC Nov 25
ਫਰੀਡਮ ਕਾਨਵਾਈ ਪ੍ਰਦਰਸ਼ਨਾਂ ਸੰਬੰਧੀ ਐਮਰਜੈਂਸੀ ਐਕਟ ਲਾਗੂ ਕਰਨ 'ਤੇ ਇੰਕਵਾਇਰੀ 'ਚ ਡਿਪਟੀ ਪ੍ਰਧਾਨ ਮੰਤਰੀ ਨੇ ਦਿੱਤੀ ਗਵਾਹੀ
Surrey RCMP: Help locate missing person – Jasvir Parmar - https://cdn.connectfm.ca/573E7FCA-A093-4FE3-A9CB-C636E7DB3661_Story2100364_2977213_2022-11-25-011208_brrd.jpg
BC Nov 25
ਸਰ੍ਹੀ ਦੀ ਜਸਵੀਰ ਪਰਮਾਰ ਬਾਰੇ ਕੁਝ ਪਤਾ ਲੱਗੇ ਤਾਂ ਦੱਸੋ, ਸੋਨੇ ਰੰਗੀ ਟਿਓਟਾ ਕੋਰੋਲਾ ਗੱਡੀ 'ਚ ਹੋ ਸਕਦੀ ਹੈ
IHIT investigating double homicide in Coquitlam - https://cdn.connectfm.ca/E01DDB59-6AF4-499C-A799-674F52174329_Story2100363_2977210_2022-11-25-010812_ebag.jpg
BC Nov 25
ਕੋਕਟਲਮ ਗੋਲੀਕਾਂਡ 'ਚ ਆਈ.ਹਿੱਟ ਨੇ 2 ਮ੍ਰਿਤਕਾਂ 'ਚ ਇੱਕ ਦੀ ਕੀਤੀ ਪਛਾਣ, ਗੱਡੀ 'ਚ ਸਵਾਰ 3 ਲੋਕਾਂ ਨੂੰ ਬਣਾਇਆ ਸੀ ਨਿਸ਼ਾਨਾ
Youth arrested in Surrey stabbing, victim identified - https://cdn.connectfm.ca/0E0F2228-FFD0-4026-94E4-47A7F37BE480_Story2098991_2975844_2022-11-24-013216_knwf.jpg
BC Nov 24
ਮਹਿਕਪ੍ਰੀਤ ਸੇਠੀ ਕਤਲ ਮਾਮਲਾ: ਸਰ੍ਹੀ ਦੇ ਸਕੂਲ 'ਚ ਵਾਪਰੀ ਜਾਨਲੇਵਾ ਵਾਰਦਾਤ 'ਚ ਆਈ.ਹਿਟ ਦੀ ਅਹਿਮ ਅੱਪਡੇਟ
Previous829 of 1643 pagesNext

Latest News

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link