12.81C Vancouver
ADS

News

AllAlbertaBCCanadaIndiaWorld
Alberta RCMP warning about an online Ponzi scheme that has cost victims nearly $150,000 - https://cdn.connectfm.ca/41A1EA5A-C622-4D04-8DA4-4A9B239D11F1_Story1713564_2470631_2022-03-17-002522_fued.jpg
Alberta Mar 17
ਐਲਬਰਟਾ 'ਚ ਆਰ.ਸੀ.ਐਮ.ਪੀ. ਨੇ ਠੱਗੀ ਦੀ ਸਕੀਮ ਤੋਂ ਬਚਣ ਲਈ ਕੀਤਾ ਸਾਵਧਾਨ; ਸੂਬੇ 'ਚ ਲੋਕਾਂ ਨੂੰ ਲੱਗ ਚੁੱਕਾ $150,000 ਦਾ ਰਗੜਾ
Three People Charged for Keeping an illegal gaming house in Vancouver - https://cdn.connectfm.ca/BE0C31DD-C96D-45C1-AB52-86215A224C0C_Story1713563_2470607_2022-03-17-002557_fwsd.jpg
BC Mar 17
ਵੈਨਕੂਵਰ 'ਚ ਜੂਏ ਦੇ ਅੱਡੇ ਸੰਬੰਧੀ ਜਾਂਚ 'ਚ 3 ਲੋਕਾਂ 'ਤੇ ਲੱਗੇ ਦੋਸ਼; $220,775.60 ਹੋਏ ਬਰਾਮਦ
B.C. provincial data shows 23,000 people experienced homelessness in 2019 - https://cdn.connectfm.ca/DDD649B1-5A33-436C-ACFD-573C6748B81F_Story1713562_2470602_2022-03-17-000439_pphh.jpg
BC Mar 17
ਬੀ.ਸੀ. ਦੇ ਪ੍ਰੋਵਿੰਸ਼ੀਅਲ ਸਤ੍ਆ ਅਨੁਸਾਰ ਸਾਲ 2019 'ਚ 23,000 ਲੋਕਾਂ ਨੇ ਕੀਤਾ ਬੇਘਰੀ ਦਾ ਸਾਹਮਣਾ
One person injured in targeted shooting - https://cdn.connectfm.ca/A959BD40-E1D2-4853-B9C1-6FAAAF433FF7_Story1713561_2470387_2022-03-16-214338_hpqc.jpg
BC Mar 16
ਸਰੀ ਦੇ ਗਿਲਫੋਰਡ ਇਲਾਕੇ 'ਚ ਚੱਲੀ ਗੋਲੀ; 17 ਸਾਲਾ ਟੀਨੇਜਰ ਜ਼ਖਮੀ
Alberta's newest legislature member expected to meet up with United Conservative colleagues - null
Alberta Mar 16
ਐਲਬਰਟਾ ਦੇ ਨਵੇਂ ਵਿਧਾਨ ਸਭਾ ਮੈਂਬਰ ਦੀ ਇਸੇ ਹਫ਼ਤੇ ਹੋ ਸਕਦੀ ਯੂਨਾਈਟਿਡ ਕੰਜ਼ਰਵੇਟਿਵ ਸਾਥੀਆਂ ਨਾਲ ਬੈਠਕ
Porch theft led to the arrest of three youths: Surrey RCMP - https://cdn.connectfm.ca/727E4004-357E-4FB1-8C0C-D0717AA20F68_Story1713559_2470331_2022-03-16-211152_nmrq.jpg
BC Mar 16
ਪੋਰਚ ਚੋਰੀ ਦੇ ਮਾਮਲੇ 'ਚ 3 ਮਾਈਨਰ ਚੜ੍ਹੇ ਪੁਲਿਸ ਅੜਿੱਕੇ: ਸਰੀ ਆਰ.ਸੀ.ਐਮ.ਪੀ.
No relief in sight from climbing prices in Canada as inflation rate hits 30 year high - https://cdn.connectfm.ca/398E714B-876B-4D16-9764-C2E07E945DB6_Story1713558_2470249_2022-03-16-203104_znxd.jpg
BC Mar 16
ਕੈਨੇਡਾ 'ਚ ਮਹਿੰਗਾਈ ਦਰ 30 ਸਾਲ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀ; ਬੀ.ਸੀ. 'ਚ ਵੀ ਲੱਗੇ ਮਹਿੰਗਾਈ ਦੇ ਝਟਕੇ
Vaccinated travellers will no longer need a COVID-19 test to come to Canada: source - https://cdn.connectfm.ca/C528641C-77B6-4D60-876F-5F14EE98452F_Story1713557_2470157_2022-03-16-193228_webr.jpg
Canada Mar 16
ਕੈਨੇਡਾ ਪਹੁੰਚਦੇ ਵੈਕਸੀਨੇਟਿਡ ਯਾਤਰੀਆਂ ਲਈ ਕੋਵਿਡ-19 ਦੇ ਨੈਗੇਟਿਵ ਨਤੀਜੇ ਹਾਸਿਲ ਕਰਨ ਦੀ ਸ਼ਰਤ ਖਤਮ ਕਰਨ ਦੀ ਤਿਆਰੀ; ਸੂਤਰਾਂ ਨੇ ਕਿਹਾ ਸਿਰਫ ਰਸਮੀ ਐਲਾਨ ਬਾਕੀ
NATO continues to look at ways it can help support and protect Ukrainians but has to make some heartbreaking decisions: PM Trudeau - https://cdn.connectfm.ca/263A7DC1-8120-4EA2-BC30-EEEE7B4AC707_Story1713556_2470235_2022-03-16-201925_jwix.jpg
Canada Mar 16
ਨੇਟੋ ਵੱਲੋਂ ਯੂਕਰੇਨ ਦੇ ਸਹਿਯੋਗ ਅਤੇ ਬਚਾਅ ਲਈ ਚੁੱਕੇ ਜਾ ਰਹੇ ਕਦਮ ਪਰ 'ਨੋ ਫਲਾਈ ਜ਼ੋਨ' ਦੀ ਮੰਗ ਨੂੰ ਠੁਕਰਾਉਣਾ ਜ਼ਰੂਰੀ: ਪ੍ਰਧਾਨ ਮੰਤਰੀ ਟਰੂਡੋ
Previous991 of 1638 pagesNext

Latest News

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link