15.26C Vancouver
ADS

News

AllAlbertaBCCanadaIndiaWorld
Illegal after-hours nightclub in Surrey gets thousands of dollars in fines: Surrey RCMP - null
BC Feb 9
ਸਰੀ 'ਚ ਨਾਈਟ ਕਲੱਬ 'ਤੇ ਪੁਲਿਸ ਦੀ ਕਾਰਵਾਈ, 26 ਲੋਕਾਂ ਨੂੰ ਹਜ਼ਾਰਾਂ ਡਾਲਰ ਦੇ ਜੁਰਮਾਨੇ: ਸਰੀ ਆਰ.ਸੀ.ਐਮ.ਪੀ.
355 cases of the UK COVID-19 variant, 25 of the South Africa variant detected in Canada: Dr. Theresa Tam - https://cdn.connectfm.ca/C0180132-4D2E-4B71-8DAD-27173E198812_Story1040345_1508367.jpg
Canada Feb 9
ਯੂ.ਕੇ. ਦੇ ਕੋਵਿਡ-19 ਵੇਰੀਐਂਟ ਦੇ 355 ਮਾਮਲੇ ਅਤੇ ਦੱਖਣੀ ਅਫਰੀਕਾ ਦੇ ਵੇਰੀਐਂਟ ਦੇ 25 ਮਾਮਲੇ ਹੋ ਚੁੱਕੇ ਰਿਪੋਰਟ: ਡਾ. ਥਰੈਸਾ ਟੈਮ
Negative tests required at the land border as of next Monday will be mandatory: PM Trudeau - null
Canada Feb 9
ਆਉਂਦੇ ਸੋਮਵਾਰ ਤੋਂ ਜ਼ਮੀਨੀ ਬਾਰਡਰਾਂ 'ਤੇ ਕੈਨੇਡਾ 'ਚ ਦਾਖਿਲ ਹੋਣ ਤੋਂ ਪਹਿਲਾਂ ਕੋਵਿਡ-19 ਦੇ ਨੈਗੇਟਿਵ ਨਤੀਜੇ ਵਿਖਾਉਣਾ ਜ਼ਰੂਰੀ: ਪ੍ਰਧਾਨ ਮੰਤਰੀ ਟਰੂਡੋ
Researchers trying to better understand the mental health impacts of COVID-19 through a survey - https://cdn.connectfm.ca/29B8AC19-C93E-4453-B394-EDC16A9145F2_Story1040344_1508051.jpg
BC Feb 9
ਕੋਵਿਡ-19 ਦੇ ਮਾਨਸਿਕ ਸਿਹਤ ਦੇ ਪ੍ਰਭਾਵਾਂ ਨੂੰ ਇੱਕ ਸਰਵੇਖਣ ਰਾਹੀਂ ਜਾਨਣ ਦੀ ਕੀਤੀ ਜਾ ਰਹੀ ਕੋਸ਼ਿਸ਼
If the variants take hold as in parts of Ontario, a whole new pandemic could get underway: Dr. Bonnie Henry - https://cdn.connectfm.ca/FAD3F89A-2E25-44DA-AB35-9C9635918054_Story1040343_1508021.jpg
BC Feb 9
ਜੇਕਰ ਨਵੇਂ ਵੇਰੀਐਂਟਸ ਨੇ ਜੜ੍ਹਾਂ ਕੀਤੀਆਂ ਮਜ਼ਬੂਤ, ਤਾਂ ਇੱਕ ਨਵੇਂ ਪੈਂਡੈਮਿਕ ਦੀ ਹੋ ਸਕਦੀ ਸ਼ੁਰੂਆਤ: ਡਾ. ਬੌਨੀ ਹੈਨਰੀ
Health Canada agrees Pfizer-BioNTech vaccine vials have six doses - https://cdn.connectfm.ca/5097CE51-F288-4FCB-A4C8-70C12E69A634_Story1040341_1507642.jpg
Canada Feb 9
ਹੈਲਥ ਕੈਨੇਡਾ ਫਾਈਜ਼ਰ-ਬਾਇਓਐਨਟੈਕ ਦੇ ਟੀਕੇ ਦੀਆਂ ਸ਼ੀਸ਼ੀਆਂ ਦੀਆਂ 6 ਖੁਰਾਕਾਂ ਨਾਲ ਸਹਿਮਤ
Deep Sidhu held in connection with Republic Day violence case - https://cdn.connectfm.ca/Deep-sidhu-Arrested.jpg
India Feb 9
ਦਿੱਲੀ 'ਚ ਹੋਈ ਹਿੰਸਾ ਦੇ ਮਾਮਲੇ 'ਚ ਦੀਪ ਸਿੱਧੂ ਗ੍ਰਿਫ਼ਤਾਰ
40 cases of COVID-19 variants have now been confirmed in BC: Dr. Bonnie Henry - https://cdn.connectfm.ca/72B193AE-ECF0-456D-A786-C1EB6B9805D9_Story1038515_1506224.jpg
BC Feb 9
ਬੀ.ਸੀ. 'ਚ ਕੋਵਿਡ-19 ਵੇਰੀਐਂਟਸ ਦੇ 40 ਮਾਮਲੇ ਹੋ ਚੁੱਕੇ ਰਿਪੋਰਟ: ਡਾ. ਬੌਨੀ ਹੈਨਰੀ
Stress of the COVID-19 pandemic has been magnified by racism: Chinese-Canadian community leaders - null
BC Feb 9
ਚੀਨੀ-ਕਨੇਡੀਅਨ ਕਮਿਊਨਿਟੀ ਦੇ ਲੀਡਰਾਂ ਨੇ ਕਿਹਾ, ਕੋਵਿਡ-19 ਦੀ ਪ੍ਰੇਸ਼ਾਨੀ ਨੂੰ ਨਸਲਵਾਦ ਨੇ ਹੋਰ ਵਧਾ ਦਿੱਤਾ
Previous1274 of 1614 pagesNext

Latest News

astronaut-jeremy-hansen-to-leave-canadian-space-agency-in-september
Punjabi

ਕੈਨੇਡੀਅਨ ਪੁਲਾੜ ਯਾਤਰੀ ਜੈਰਮੀ ਹੈਨਸਨ ਨੇ ਕੈਨੇਡੀਅਨ ਸਪੇਸ ਏਜੰਸੀ ਨੂੰ ਕਹਿ ਦਿੱਤਾ ਅਲਵਿਦਾ

ਕੈਨੇਡਾ ਦੇ ਸਟਾਰ ਪਾਇਲਟ ਅਤੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਕੈਨੇਡੀਅਨ ਸਪੇਸ ਏਜੰਸੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਇਸੇ ਸਾਲ ਸਤੰਬਰ 2026 ਤੋਂ ਆਪਣੇ ਕਰੀਅਰ ਵਿਚ ਕੁਝ ਨਵੇਂ ਪੇਸ਼ੇਵਰ ਮੌਕਿਆਂ ਵੱਲ ਵਧਣਗੇ। ਹਾਲਾਂਕਿ, ਉਨ੍ਹਾਂ ਰਾਇਲ ਕੈਨੇਡੀਅਨ ਏਅਰ ਫੋਰਸ ਵਿਚ ਇੱਕ ਰਿਜ਼ਰਵਿਸਟ ਵਜੋਂ ਬਣੇ ਰਹਿਣ ਦੀ ਗੱਲ ਆਖੀ ਹੈ।
warm-weather-expected-to-return-to-calgary-after-stormy-weekend
Punjabi

ਕੈਲਗਰੀ 'ਚ ਵਧੇਗਾ ਤਾਪਮਾਨ, ਕੁਝ ਇਲਾਕਿਆਂ 'ਚ ਹੀਟ ਵੇਵ ਦਾ ਖਦਸ਼ਾ

ਕੈਲਗਰੀ ਵਿਚ ਤੂਫ਼ਾਨੀ ਵੀਕਐਂਡ ਤੋਂ ਬਾਅਦ ਹੁਣ ਅਗਲੇ 7 ਤੋਂ 10 ਦਿਨਾਂ ਤੱਕ ਮੌਸਮ ਕਾਫ਼ੀ ਗਰਮ ਰਹੇਗਾ ਅਤੇ ਕੁਝ ਇਲਾਕਿਆਂ ਵਿਚ ਗਰਮੀ ਸੰਬੰਧੀ ਚਿਤਾਵਨੀ ਵੀ ਜਾਰੀ ਰਹੇਗੀ। ਸੈਂਟਰਲ ਤੇ ਦੱਖਣੀ ਐਲਬਰਟਾ ਵਿਚ ਅੱਜ ਦਾ ਤਾਪਮਾਨ ਆਮ ਵਾਂਗ ਹੈ ਅਤੇ ਕੈਲਗਰੀ ਦਾ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ 25 ਤੋਂ 29 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ।
smith-ford-unveil-proposed-alberta-ontario-oil-pipeline-route-at-calgary-stampede
Punjabi

ਸਮਿਥ ਅਤੇ ਫੋਰਡ ਨੇ ਐਲਬਰਟਾ ਤੇ ਓਨਟਾਰੀਓ ਦੇ ਤੇਲ ਪਾਈਪਲਾਈਨ ਦੇ ਰੂਟ ਦਾ ਕੀਤਾ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅੱਜ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਦੇਸ਼ ਦੇ ਐਨਰਜੀ ਸੈਕਟਰ ਵਿੱਚ ਇੱਕ ਇਤਿਹਾਸਕ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਦੋਵਾਂ ਪ੍ਰੀਮੀਅਰਜ ਨੇ ਪ੍ਰਸਤਾਵਿਤ ਵੈਸਟ-ਈਸਟ ਤੇਲ ਪਾਈਪਲਾਈਨ ਦੇ ਮੁੱਖ ਰੂਟ ਦਾ ਨਕਸ਼ਾ ਜਨਤਕ ਕਰ ਦਿੱਤਾ ਹੈ, ਜਿਸ ਨੂੰ ਉੱਤਰੀ ਸ਼ੀਲਡ ਐਨਰਜੀ ਕੋਰੀਡੋਰ ਦਾ ਨਾਮ ਦਿੱਤਾ ਗਿਆ ਹੈ। ​
canada-seeks-clarity-after-u-s-proposes-annual-cusma-reviews
Punjabi

CUSMA ਦੀ ਸਲਾਨਾ ਸਮੀਖਿਆ ਦੇ ਅਮਰੀਕੀ ਪ੍ਰਸਤਾਵ ਨਾਲ ਕੈਨੇਡਾ ਵਿੱਚ ਅਨਿਸ਼ਚਿਤਤਾ ਵਧੀ: ਲੇਬਲੈਂਕ

ਕੈਨੇਡਾ-ਅਮਰੀਕਾ ਲਈ ਵਪਾਰ ਮੰਤਰੀ ਡੋਮਿਨਿਕ ਲੇਬਲੈਂਕ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ CUSMA ਨੂੰ ਮੌਜੂਦਾ ਰੂਪ ਵਿਚ ਸਾਲ 2042 ਤੱਕ ਰੀਨਿਊ ਕਰਨ ਦੀ ਬਜਾਏ ਹਰ ਸਾਲ ਇਸ ਦਾ ਰਿਵਿਊ ਕਰਨ ਦੇ ਫੈਸਲੇ ਨੇ ਔਟਵਾ ਲਈ ਵੱਡੀ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ। ਕੈਨੇਡਾ ਅਤੇ ਮੈਕਸੀਕੋ ਚਾਹੁੰਦੇ ਸਨ ਕਿ ਇਹ ਸਮਝੌਤਾ ਅਗਲੇ 16 ਸਾਲਾਂ ਤੱਕ ਸਥਿਰ ਰਹੇ ਪਰ ਵਾਸ਼ਿੰਗਟਨ ਵੱਲੋਂ ਹੁਣ ਇਸ ਸਮਝੌਤੇ ਵਿਚ ਵੱਡੇ ਬਦਲਾਅ ਕੀਤੇ ਜਾਣ ਦੇ ਸੰਕੇਤ ਹਨ।
deadly-prison-clashes-in-sri-lanka-leave-at-least-20-dead-more-than-100-injured
Punjabi

ਸ੍ਰੀਲੰਕਾ ਦੀ ਨੇਗੋਂਬੋ ਜੇਲ੍ਹ ਵਿੱਚ ਖੂਨੀ ਝੜਪ, ਘੱਟੋ-ਘੱਟ 20 ਮੌਤਾਂ, 100 ਤੋਂ ਵੱਧ ਜ਼ਖ਼ਮੀ

ਸ਼੍ਰੀਲੰਕਾ ਦੇ ਨੇਗੋਂਬੋ ਸ਼ਹਿਰ ਦੀ ਇੱਕ ਜੇਲ੍ਹ ਵਿੱਚ ਕੈਦੀਆਂ ਦੇ ਦੋ ਸਮੂਹਾਂ ਵਿਚਕਾਰ ਇੱਕ ਭਿਆਨਕ ਹਿੰਸਕ ਝੜਪ ਹੋ ਗਈ। ਇਸ ਖੂਨੀ ਟਕਰਾਅ ਵਿੱਚ 25 ਕੈਦੀ ਅਤੇ 4 ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ 25 ਲੋਕ ਮਾਰੇ ਗਏ, ਜਦੋਂ ਕਿ 100 ਤੋਂ ਵੱਧ ਹੋਰ ਗੰਭੀਰ ਜ਼ਖਮੀ ਹੋਏ।ਇਸ ਹਿੰਸਕ ਝੜਪ ਨੂੰ ਪਿਛਲੇ ਪੰਜ ਸਾਲਾਂ ਵਿੱਚ ਸ਼੍ਰੀਲੰਕਾ ਵਿੱਚ ਸਭ ਤੋਂ ਘਾਤਕ ਜੇਲ੍ਹ ਦੰਗੇ ਦੱਸਿਆ ਜਾ ਰਿਹਾ ਹੈ। ਇਹ ਘਟਨਾ ਰਾਜਧਾਨੀ ਕੋਲੰਬੋ ਦੇ ਉੱਤਰ ਵਿੱਚ ਸਥਿਤ ਸ਼ਹਿਰ ਨੇਗੋਂਬੋ ਦੀ ਮੁੱਖ ਜੇਲ੍ਹ ਵਿੱਚ ਵਾਪਰੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link