13.35C Vancouver
ADS

News

AllAlbertaBCCanadaIndiaWorld
RCMP in Surrey, B.C., hand out $5,000 in fines to gamblers breaking COVID-19 rules - https://cdn.connectfm.ca/03F8B340-1D0A-47F5-9EDF-7F6F88740EFE_Story1060774_1538670.jpg
BC Feb 23
ਸਰੀ 'ਚ ਲੋਕਲ ਵਪਾਰਿਕ ਜਗ੍ਹਾ 'ਤੇ ਜੂਆ ਖੇਡਦੇ ਫੜ੍ਹੇ ਗਏ ਲੋਕਾਂ ਨੂੰ ਠੋਕੇ ਕੋਵਿਡ-19 ਨਿਯਮਾਂ ਦੀ ਉਲੰਘਣਾ 'ਚ ਜੁਰਮਾਨੇ
Conservatives win all-party support of Uighur genocide vote in House of Commons - https://cdn.connectfm.ca/A98ED53A-EC5A-4CE8-86A7-103FF25A7ADC_Story1060773_1538505.jpg
Canada Feb 22
ਕੰਜ਼ਰਵੇਟਿਵਸ ਦੇ ਚੀਨ 'ਚ ਉਈਘਰ ਮੁਸਲਮਾਨਾਂ ਦੇ ਜੈਨੋਸਾਈਡ ਦੇ ਮਤੇ ਨੂੰ ਹਾਊਸ ਆਫ਼ ਕਾਮਨਜ਼ 'ਚ ਮਿਲਿਆ ਪੂਰਨ ਸਹਿਯੋਗ
4.5 magnitude earthquake recorded near Vancouver Island - https://cdn.connectfm.ca/7A6F8099-91EA-4060-9484-2AF6F20044CF_Story1060772_1538411.jpg
BC Feb 22
ਵੈਨਕੂਵਰ ਆਈਲੈਂਡ ਕੋਲ 4.5 ਮੈਗਨੀਟਿਊਡ ਦੇ ਭੂਚਾਲ ਨੇ ਦਿੱਤੀ ਦਸਤਕ
Some travellers returning to Canada say, they received a chillier welcome than the weather - https://cdn.connectfm.ca/8075945F-C4D3-4701-BB78-C03F7576535B_Story1060771_1538379.jpg
Canada Feb 22
ਕੈਨੇਡਾ ਪਰਤ ਰਹੇ ਕੁਝ ਯਾਤਰੀਆਂ ਨੇ ਕਿਹਾ, ਕੈਨੇਡਾ ਦੇ ਠੰਡੇ ਮੌਸਮ ਤੋਂ ਵੀ ਵਧੇਰੇ ਠੰਡਾ ਸਵਾਗਤ ਹੋਇਆ
Search ends tragically for missing ATV rider in B.C.'s Fraser Valley - null
BC Feb 22
ਫਰੇਜ਼ਰ ਵੈਲੀ ਇਲਾਕੇ 'ਚ ਏ.ਟੀ.ਵੀ. ਚਾਲਕ ਦੀ ਭਾਲ ਦਾ ਦੁੱਖਦਾਈ ਅੰਤ
COVID-19 outbreak closes one unit of Vancouver General Hospital to admissions, visits - null
BC Feb 22
ਵੈਨਕੂਵਰ ਜਨਰਲ ਹਸਪਤਾਲ ਦੇ ਇੱਕ ਯੂਨਿਟ 'ਚ ਆਊਟਬ੍ਰੇਕ ਦਾ ਐਲਾਨ, ਟੈਂਪਰੇਰੀ ਪੱਧਰ 'ਤੇ ਯੂਨਿਟ 'ਚ ਨਵੇਂ ਦਾਖਲਿਆਂ 'ਤੇ ਰੋਕ
Three hotels in Vancouver authorized so far to accept quarantine visitors flying in from outside Canada - https://cdn.connectfm.ca/546826DD-F5A1-4515-AD6B-39FF77F5DA15_Story1060768_1538119.jpg
BC Feb 22
ਵੈਨਕੂਵਰ ਪਹੁੰਚ ਰਹੇ ਵਿਦੇਸ਼ੀ ਯਾਤਰੀਆਂ ਲਈ ਕੁਆਰੰਟੀਨ ਵਾਲੇ ਹੋਟਲਾਂ ਦੀ ਸੂਚੀ 'ਚ ਫ਼ਿਲਹਾਲ ਤਿੰਨ ਹੋਟਲਾਂ ਨੂੰ ਮਨਜ਼ੂਰੀ
Further testing finds variant from the United Kingdom in some B.C. schools - https://cdn.connectfm.ca/EDDD6A86-9F4C-4C85-B3E7-9B2C755F39E7_Story1060767_1537756.jpg
BC Feb 22
ਬੀ.ਸੀ. ਦੇ ਕੁਝ ਸਕੂਲਾਂ ਵਿੱਚ ਕੋਵਿਡ-19 ਦੇ ਯੂ.ਕੇ. ਵਿੱਚ ਸ਼ੁਰੂ ਹੋਏ ਵੇਰੀਅੰਟ ਦੇ ਕਈ ਮਾਮਲੇ ਸਾਹਮਣੇ ਆਏ
NRIs of San Francisco Bay Area show support to India's farm laws via car rally - https://cdn.connectfm.ca/car-rally.jpg
India Feb 22
ਸੈਨ ਫਰਾਂਸਿਸਕੋ ਬੇਅ ਇਲਾਕੇ 'ਚ ਖੇਤੀ ਕਾਨੂੰਨਾਂ ਦੇ ਹੱਕ 'ਚ ਕੱਢੀ ਗਈ ਕਾਰ ਰੈਲੀ
Previous1334 of 1683 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link