8.99C Vancouver
ADS

News

AllAlbertaBCCanadaIndiaWorld
CN says bridge repairs underway near Hope, B.C., after 60 CP freight cars derailed - https://cdn.connectfm.ca/1F86335C-41B5-40BC-AB6D-2CDAA5B274B3_Story812334_1173890.jpg
Sep 16
ਹੋਪ ਕੋਲ ਵਾਪਰੀ ਰੇਲ ਦੁਰਘਟਨਾ ਤੋਂ ਬਾਅਦ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ, ਹਟਾਏ ਜਾ ਰਹੇ ਪਟੜੀ ਤੋਂ ਉੱਤਰੇ ਰੇਲ ਦੇ ਡੱਬੇ
If forced, holding an election would not be an irresponsible act: PM Trudeau - https://cdn.connectfm.ca/5795788A-37D6-4F56-A1F0-9569C75DF70E_Story812339_1174023.jpg
Canada Sep 16
ਚੋਣਾਂ ਦੇ ਹਾਲਾਤ ਥੋਪੇ ਗਏ ਤਾਂ ਚੋਣ ਮੁਹਿੰਮ ਚਲਾਉਣਾ ਗੈਰ ਜ਼ਿੰਮੇਵਾਰਾਨਾ ਨਹੀਂ ਹੋਵੇਗਾ: ਪ੍ਰਧਾਨ ਮੰਤਰੀ ਟਰੂਡੋ
BC's inflation rate stayed static in August at 0.2% - null
BC Sep 16
ਅਗਸਤ ਦੌਰਾਨ ਬੀ.ਸੀ. ਵਿਚ ਇਨਫਲੇਸ਼ਨ ਦੀ ਦਰ ਰਹੀ 0.2 ਫੀਸਦੀ
B.C. nurses will be able prescribe drugs in OD fight - https://cdn.connectfm.ca/37865E1E-4588-48D4-8899-E32B448C5F18_Story812332_1173476.jpg
BC Sep 16
ਓਵਰਡੋਜ਼ ਖਿਲਾਫ਼ ਲੜਾਈ ਲਈ ਹੁਣ ਬੀ.ਸੀ. 'ਚ ਨਰਸਾਂ ਵੀ ਪ੍ਰਿਸਕ੍ਰਾਇਬ ਕਰ ਸਕਣਗੀਆਂ ਡਰੱਗਸ
Some parts of B.C. enjoy better air quality but southern regions still affected - https://cdn.connectfm.ca/F4078317-C87D-460B-89B4-A502B0E274C6_Story812331_1173439.jpg
BC Sep 16
ਬੀ.ਸੀ. ਦੇ ਕੁਝ ਹਿੱਸਿਆਂ 'ਚ ਹਵਾ ਦੀ ਗੁਣਵੱਤਾ 'ਚ ਹੋਇਆ ਸੁਧਾਰ, ਦੱਖਣੀ ਖੇਤਰ ਅਜੇ ਵੀ ਪ੍ਰਭਾਵਿਤ
Consumer price index in August hits 0.1 per cent, Statistics Canada says - https://cdn.connectfm.ca/413FC710-13E6-4EF0-8DAD-55B8E7199D0C_Story812330_1173370.jpg
Canada Sep 16
ਅਗਸਤ ਵਿਚ ਕਨਜ਼ਿਊਮਰ ਪ੍ਰਾਈਸ ਇਨਡੈਕਸ ਦੀ ਦਰ ਰਹੀ 0.1%: ਸਟੈਟਿਸਟਿਕਸ ਕੈਨੇਡਾ
About 3,000 people in B.C. under COVID-19 monitoring, 97 new positive cases - https://cdn.connectfm.ca/2C74EB8C-CEC7-4C37-B4D0-D085C07B3248_Story810182_1171881.jpg
BC Sep 16
ਬੀ.ਸੀ. 'ਚ 3,000 ਦੇ ਕਰੀਬ ਲੋਕਾਂ ਨੂੰ ਕੀਤਾ ਜਾ ਰਿਹਾ ਮਾਨੀਟਰ, ਕੋਵਿਡ-19 ਦੇ 97 ਹੋਰ ਮਾਮਲੇ ਹੋਏ ਰਿਪੋਰਟ
Hurricane Sally crawling towards northern Gulf Coast, Alabama Gov. urges people to flee low-lying areas - null
World Sep 15
ਤੂਫ਼ਾਨ 'ਸੈਲੀ' ਦੀ ਦਸਤਕ ਨਾਲ ਇਤਿਹਾਸਿਕ ਹੜ੍ਹਾਂ ਦਾ ਖਤਰਾ, ਐਲਾਬਾਮਾ ਦੇ ਗਵਰਨਰ ਨੇ ਲੋਕਾਂ ਨੂੰ ਸੁਰੱਖਿਅਤ ਇਲਾਕਿਆਂ 'ਚ ਜਾਣ ਦੀ ਕੀਤੀ ਅਪੀਲ
Canada no longer announcing retaliatory counter-measures, reserves the right to take action if necessary: Mary Ng - https://cdn.connectfm.ca/C95D2310-118C-448C-91C2-0E492DEA5D55_Story810181_1171752.jpg
Canada Sep 15
ਅਮਰੀਕਾ 'ਤੇ ਰੀਟੈਲੀਏਟਰੀ ਟੈਰਿਫ ਲਗਾਉਣ ਤੋਂ ਪਿੱਛੇ ਹਟਿਆ ਕੈਨੇਡਾ; ਮੈਰੀ ਐਂਗ ਨੇ ਕਿਹਾ ਲੋੜ ਪੈਣ 'ਤੇ ਬਦਲਿਆ ਜਾ ਸਕਦਾ ਹੈ ਫੈਸਲਾ
Previous1426 of 1650 pagesNext

Latest News

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link