15.43C Vancouver
ADS

News

AllAlbertaBCCanadaIndiaWorld
Bahrain women’s cricket team shatters T-20 records - https://cdn.connectfm.ca/94584048-8220-4D3E-AF27-5E3B58D676E4_Story1722178_2482907_2022-03-24-013731_pnow.jpg
World Mar 24
ਬਾਹਰੇਨ ਦੀ ਕ੍ਰਿਕਟ ਟੀਮ ਦਾ ਰਿਕਾਰਡਤੋੜ ਧਮਾਕਾ; ਕਪਤਾਨ ਦੀ ਤੂਫ਼ਾਨੀ ਪਾਰੀ 'ਚ ਉੱਡੇ ਰਿਕਾਰਡ
Taliban break promise on higher education for Afghan girls - https://cdn.connectfm.ca/7AB7957E-84BA-43BF-A6E0-B96198335911_Story1722164_2482205_2022-03-23-193106_etrb.jpg
World Mar 23
ਅਫਗਾਨਿਸਤਾਨ 'ਚ ਸਕੂਲੀ ਵਿਦਿਆਰਥਣਾਂ 'ਤੇ ਤਾਲੀਬਾਨ ਸ਼ਾਸਕਾਂ ਦਾ ਹੈਰਾਨ ਕਰ ਦੇਣ ਵਾਲਾ ਫੈਸਲਾ
NATO: 7,000 to 15,000 Russian troops dead in Ukraine - null
World Mar 23
ਰੂਸ ਦੇ 7000 ਤੋਂ 15000 ਫੌਜੀ ਯੂਕਰੇਨ ਵਿੱਚ ਮਾਰੇ ਜਾ ਚੁੱਕੇ ਹਨ : ਨੇਟੋ
Chinese airliner crashes with 132 aboard in country's south; boeing stocks drop after the crash - https://cdn.connectfm.ca/A0331CAC-B19B-4782-99B2-FD94FF981978_Story1718365_2477580_2022-03-22-003051_fgbf.jpg
World Mar 22
ਚੀਨ 'ਚ ਵਾਪਰੇ ਕ੍ਰੈਸ਼ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ 'ਚ ਜਹਾਜ਼ ਦੇ ਡਿੱਗਣ ਦੀਆਂ ਤਸਵੀਰਾਂ; ਜਹਾਜ਼ 'ਤੇ 132 ਲੋਕ ਸਨ ਸਵਾਰ; ਘਟਨਾ ਤੋਂ ਬਾਅਦ ਬੋਇੰਗ ਦੇ ਸਟੌਕ ਵੀ ਡਿੱਗੇ
Chinese airliner crashes with 132 aboard in country's south - null
World Mar 21
132 ਲੋਕਾਂ ਨੂੰ ਲੈ ਕੇ ਜਾ ਰਿਹਾ ਚੀਨ ਦੀ ਏਅਰਲਾਈਨ ਦਾ ਇੱਕ ਜਹਾਜ਼ ਮੁਲਕ ਦੇ ਪੂਰਬੀ ਹਿੱਸੇ ਵਿੱਚ ਹੋਇਆ ਹਾਦਸੇ ਦਾ ਸ਼ਿਕਾਰ
13 year old drove pickup that struck van, killing 9 in Texas - https://cdn.connectfm.ca/841C5452-D2F2-4401-AE5C-066A75E6AC90_Story1715428_2473282_2022-03-18-010247_nppj.jpg
World Mar 18
ਟੈਕਸਸ 'ਚ 9 ਲੋਕਾਂ ਦੀ ਮੌਤ ਦਾ ਕਾਰਨ ਬਣੇ ਕ੍ਰੈਸ਼ ਬਾਰੇ ਹੈਰਾਨ ਕਰ ਦੇਣ ਵਾਲਾ ਖੁਲਾਸਾ; 13 ਸਾਲਾ ਚਾਲਕ ਦੇ ਹੱਥ ਸੀ ਘਟਨਾ 'ਚ ਸ਼ਾਮਿਲ ਪਿਕਅਪ ਟਰੱਕ
9 dead in crash involving U. of the Southwest golf teams - https://cdn.connectfm.ca/DDF47AEC-D0B8-4DEF-A011-9573D8DCEA81_Story1713566_2470711_2022-03-17-012209_hyuh.jpg
World Mar 17
ਟੈਕਸਸ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ 'ਚ 9 ਲੋਕਾਂ ਦੀ ਮੌਤ; 2 ਔਂਟੈਰੀਓ ਵਾਸੀਆਂ ਦੀ ਹਾਲਤ ਨਾਜ਼ੁਕ
Zelenskyy cites Sept. 11 in Congress speech - https://cdn.connectfm.ca/BBF175AD-0881-4493-9C84-62AE6B292735_Story1713555_2469748_2022-03-16-164831_sxyf.jpg
World Mar 16
ਜ਼ੇਲੇਨਸਕੀ ਨੇ ਯੂ.ਐਸ ਦੀ ਕਾਂਗਰਸ ਨੂੰ ਦਿੱਤੇ ਸੰਬੋਧਨ ਵਿੱਚ 9/11 ਹਮਲਿਆਂ ਦਾ ਕੀਤਾ ਜ਼ਿਕਰ
Two journalists killed in Ukraine - https://cdn.connectfm.ca/99BE126D-E28E-4A86-B2B2-465C3E79D8F6_Story1711593_2467899_2022-03-16-014357_ejtj.jpg
World Mar 16
ਯੂਕਰੇਨ 'ਚ ਜੰਗੀ ਹਾਲਾਤਾਂ ਨੂੰ ਕਵਰ ਕਰਦੇ 2 ਜਰਨਲਿਸਟਸ ਨੇ ਚੁਕਾਈ ਪੱਤਰਕਾਰੀ ਦੀ ਭਾਰੀ ਕੀਮਤ; ਕੀਵ ਕੋਲ ਹਮਲੇ 'ਚ ਮੌਤ
Previous131 of 184 pagesNext

Latest News

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link