17.98C Vancouver
ADS

News

AllAlbertaBCCanadaIndiaWorld
Sri Lanka braces for environmental disaster as ship sinks - https://cdn.connectfm.ca/11008CA6-362E-4F1A-BA58-50ADD2F35027_Story1230185_1781351.jpg
World Jun 3
ਸ਼੍ਰੀਲੰਕਾ 'ਚ ਵੱਡਾ ਸਮੁੰਦਰੀ ਜਹਾਜ਼ ਡੁੱਬਣ ਦਾ ਖਤਰਾ, ਵਾਤਾਵਰਨ ਲਈ ਖੜਾ ਹੋ ਸਕਦਾ ਵੱਡਾ ਸੰਕਟ
Greece, Germany kick off EU vaccination travel certificates - https://cdn.connectfm.ca/6D9925B9-6430-4EA9-803A-9354AC369C92_Story1226159_1775560.jpg
World Jun 1
ਗ੍ਰੀਸ ਤੇ ਜਰਮਨੀ ਸਮੇਤ 7 ਦੇਸ਼ ਵੈਕਸੀਨੇਸ਼ਨ ਟਰੈਵਲ ਸਰਟੀਫਿਕੇਟ ਜਾਰੀ ਕਰਨ ਦੀ ਕਰ ਰਹੇ ਸ਼ੁਰੂਆਤ
4-time Slam champ Osaka withdraws her name from French Open - https://cdn.connectfm.ca/D3B8B456-6F7E-4A88-A415-BEAC28A2205B_Story1224443_1773533.jpg
World Jun 1
ਚਾਰ ਗ੍ਰੈਂਡ ਸਲੈਮ ਜੇਤੂ ਨਾਓਮੀ ਓਸਾਕਾ ਨੇ ਫਰੈਂਚ ਓਪਨ ਤੋਂ ਨਾਂ ਵਾਪਿਸ ਲਿਆ
8 people killed in shooting at California rail yard - https://cdn.connectfm.ca/A3504D11-15F0-412B-9479-364E701E0A1B_Story1216430_1762438.jpg
World May 26
ਕੈਲੀਫੋਰਨੀਆ 'ਚ ਮਾਸ ਸ਼ੂਟਿੰਗ 'ਚ 8 ਲੋਕਾਂ ਦੀ ਮੌਤ
Amazon to buy MGM, studio behind James Bond and 'Shark Tank' - https://cdn.connectfm.ca/66EB5E81-21E0-48AD-8F1F-21837CD47250_Story1216423_1761505.jpg
World May 26
ਐਮੇਜ਼ੌਨ ਹੁਣ ਖਰੀਦੇਗਾ ਮਸ਼ਹੂਰ ਫਿਲਮ ਸਟੂਡੀਓ ਐਮ.ਜੀ.ਐਮ.
Hamas official sees victory in truce statement - https://cdn.connectfm.ca/FEC1E7D5-225C-46F1-9A86-ED15185447D4_Story1206224_1747853.jpg
World May 20
ਇਜ਼ਰਾਈਲ ਵੱਲੋਂ ਸੀਜ਼ਫਾਇਰ ਦੇ ਐਲਾਨ 'ਤੇ ਹਮਾਸ ਅਧਿਕਾਰੀ ਨੇ ਕਿਹਾ "ਇਸ ਨੂੰ ਨੇਤਨਯਾਹੂ ਦੀ ਹਾਰ ਸਮਝਿਆ ਜਾਵੇ"
Putin, Xi initiate projects in show of warming ties - https://cdn.connectfm.ca/0FEB9719-C818-4E6C-9774-FEAF1ACB709B_Story1204110_1744605.jpg
World May 19
ਵਧਦੀ ਨੇੜਤਾ ਵਿਚਾਲੇ ਪੁਤਿਨ ਅਤੇ ਸ਼ੀ ਜਿਨਪਿੰਗ ਨੇ ਨਿਊਕਲੀਅਰ ਐਨਰਜੀ ਪ੍ਰੋਜੈਕਟਸ ਦੀ ਕੀਤੀ ਸ਼ੁਰੂਆਤ
Canada calls for ceasefire in the violence between Israel and the Palestinians - https://cdn.connectfm.ca/A2B2058F-7180-4F53-AA64-408FEA56E2C2_Story1201942_1742044.jpg
World May 18
ਕੈਨੇਡਾ ਨੇ ਇਜ਼ਰਾਈਲ ਅਤੇ ਪੈਲਿਸਤੀਨ 'ਚ ਤਣਾਅ ਵਿਚਾਲੇ 'ਸੀਜ਼ਫਾਇਰ' ਦੀ ਕੀਤੀ ਅਪੀਲ
Israel levels Hamas-linked Gaza bank building - https://cdn.connectfm.ca/A8B1861D-997D-4237-A0ED-58D82312BBEA_Story1195831_1733186.jpg
World May 14
ਇਜ਼ਰਾਈਲ ਨੇ ਤਬਾਹ ਕੀਤੇ ਹਮਾਸ ਸੰਬੰਧਤ ਬੈਂਕ, ਇੱਕ ਪਰਿਵਾਰ ਦੇ 6 ਲੋਕਾਂ ਦੀ ਮੌਤ
Previous146 of 184 pagesNext

Latest News

bmo-announces-70-billion-investment-over-10-years-in-key-canadian-sectors
Punjabi

BMO ਵੱਲੋਂ ਕੈਨੇਡਾ ਦੇ ਮਹੱਤਵਪੂਰਨ ਸੈਕਟਰਾਂ ਲਈ 10 ਸਾਲਾਂ ’ਚ $70 ਬਿਲੀਅਨ ਨਿਵੇਸ਼ ਦਾ ਐਲਾਨ

ਕੈਨੇਡਾ ਦੇ ਪ੍ਰਮੁੱਖ ਬੈਂਕ ਵਿਚੋਂ ਇੱਕ ਬੈਂਕ ਔਫ਼ ਮਾਂਟਰੀਅਲ ਨੇ ਦੇਸ਼ ਦੀ ਆਰਥਿਕਤਾ ਲਈ ਮਹੱਤਵਪੂਰਨ ਮੰਨੇ ਜਾਣ ਵਾਲੇ ਮਹੱਤਵਪੂਰਨ ਖਣਿਜ ਅਤੇ ਬਿਜਲੀ ਵਰਗੇ ਸੈਕਟਰ ਲਈ ਅਗਲੇ 10 ਸਾਲਾਂ ਵਿਚ $70-ਬਿਲੀਅਨ ਦਾ ਕੈਪੀਟਲ ਲਗਾਉਣ ਦਾ ਐਲਾਨ ਕੀਤਾ ਹੈ। ਬੈਂਕ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕੈਨੇਡਾ ਦੀ ਆਰਥਿਕ ਸੁਰੱਖਿਆ ਅਤੇ ਸਥਿਰਤਾ ਨੂੰ ਮਜ਼ਬੂਤ ਕਰਨਾ ਹੈ।
canada-ends-special-family-sponsorship-exemption-for-refugees
Punjabi

ਕੈਨੇਡਾ ਨੇ ਸ਼ਰਨਾਰਥੀਆਂ ਲਈ ਪਰਿਵਾਰ ਸਪਾਂਸਰ ਕਰਨ ਵਾਲੀ ਵਿਸ਼ੇਸ਼ ਛੋਟ ਕੀਤੀ ਖ਼ਤਮ

ਕੈਨੇਡਾ ਸਰਕਾਰ ਨੇ ਸ਼ਰਨਾਰਥੀਆਂ ਲਈ ਸਥਾਈ ਨਿਵਾਸ ਦੀ ਉਸ ਵਿਸ਼ੇਸ਼ ਪੌਲਿਸੀ ਨੂੰ ਚੁੱਪ-ਚਪੀਤੇ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਕੁਝ ਸ਼ਰਨਾਰਥੀਆਂ ਨੂੰ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਪਾਂਸਰ ਕਰਨ ਦੀ ਛੋਟ ਮਿਲ ਰਹੀ ਸੀ, ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਸ਼ੁਰੂਆਤੀ ਅਰਜ਼ੀਆਂ ਵਿਚ ਨਹੀਂ ਕੀਤਾ ਸੀ।
bc-anti-gang-task-force-seizes-guns-drugs-and-cash-in-fort-st-john
Punjabi

ਬੀ.ਸੀ. ਦੇ ਫੋਰਟ ਸੇਂਟ ਜੌਨ ’ਚ ਪੁਲਿਸ ਦੀ ਵੱਡੀ ਕਾਰਵਾਈ, ਹਥਿਆਰ ਤੇ ਨਸ਼ੀਲੇ ਪਦਾਰਥ ਜ਼ਬਤ

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਟਾਸਕ ਫੋਰਸ ਨੇ ਫੋਰਟ ਸੇਂਟ ਜੌਨ ਕਮਿਊਨਿਟੀ ਵਿਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿਚ ਹਥਿਆਰ, ਨਸ਼ੀਲੇ ਪਦਾਰਥ ਅਤੇ ਕਰੰਸੀ ਜ਼ਬਤ ਕੀਤੀ ਹੈ। ਸੂਬੇ ਦੀ ਕੰਬਾਇਡ ਫੋਰਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਔਫੀਸਰ ਨੂੰ ਲੋਕਲ ਪੁਲਿਸ ਦੀ ਬੇਨਤੀ 'ਤੇ 21 ਅਗਸਤ ਤੋਂ 5 ਸਤੰਬਰ ਤੱਕ ਇਸ ਇਲਾਕੇ ਵਿਚ ਤਾਇਨਾਤ ਕੀਤਾ ਗਿਆ ਸੀ।
calgary-police-lay-extortion-charges-continue-search-for-suspect
Punjabi

ਕੈਲਗਰੀ ’ਚ ਫਿਰੌਤੀ ਮਾਮਲਾ: 23 ਸਾਲਾ ਕਨੂਰੀਤ ਕੌਰ ਖ਼ਿਲਾਫ਼ ਦੋਸ਼ ਤੈਅ, ਤਨਵੀਰ ਸਿੰਘ ਦੀ ਭਾਲ ਜਾਰੀ

ਕੈਲਗਰੀ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਕਨੂਰੀਤ ਕੌਰ, ਤਨਵੀਰ ਸਿੰਘ ਅਤੇ ਇਕ ਨਾਬਾਲਗ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ। ਪੁਲਿਸ ਇਸ ਮਾਮਲੇ ਵਿੱਚ ਕੈਲਗਰੀ ਦੇ 21 ਸਾਲਾ ਤਨਵੀਰ ਸਿੰਘ ਦੀ ਭਾਲ ਕਰ ਰਹੀ ਹੈ, ਜਿਸ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣ ਦੇ ਵਾਰੰਟ ਜਾਰੀ ਕੀਤੇ ਗਏ ਹਨ।ਗੌਰਤਲਬ ਹੈ ਕਿ 25 ਮਾਰਚ ਨੂੰ ਸ਼ਾਮ 4:30 ਵਜੇ ਇੱਕ ਔਰਤ ਨੂੰ ਵਟਸਐਪ 'ਤੇ ਇੱਕ ਅਣਪਛਾਤੇ ਨੰਬਰ ਤੋਂ ਪੈਸੇ ਮੰਗੇ ਗਏ। ਸ਼ੱਕੀਆਂ ਕੋਲ ਪੀੜਤ ਦੇ ਨਿੱਜੀ ਅਤੇ ਵਪਾਰਕ ਮਾਮਲਿਆਂ ਬਾਰੇ ਪੂਰੀ ਜਾਣਕਾਰੀ ਸੀ।
canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link