16.18C Vancouver
ADS

News

AllAlbertaBCCanadaIndiaWorld
Bree Gamble homicide investigation ongoing: Victoria police - https://cdn.connectfm.ca/973343D4-405B-4EF6-BAEC-36CC1892CDBF_Story1689403_2433956_2022-03-01-022224_bsyn.jpg
BC Mar 1
ਵਿਕਟੋਰੀਆ 'ਚ ਬਰੀ ਗੈਂਬਲ ਦੇ ਕਤਲ ਦਾ ਮਾਮਲਾ ਸੁਲਝਾਉਣ 'ਚ ਜੁਟੇ ਜਾਂਚ ਅਧਿਕਾਰੀ
B.C. reports 974 new COVID-19 cases and 22 deaths - https://cdn.connectfm.ca/A216F4D1-9E88-41F3-86B2-B28C9CF0E5C3_Story1689402_2433933_2022-03-01-012833_wuzm.jpg
BC Mar 1
ਬੀ.ਸੀ. 'ਚ ਕੋਵਿਡ-19 ਦੇ 974 ਮਾਮਲੇ ਤੇ 22 ਮੌਤਾਂ ਹੋਈਆਂ ਰਿਪੋਰਟ
Alleged carjacker charged following VPD arrest - https://cdn.connectfm.ca/FA042B39-8B4A-4D0F-A71A-835F18A86E8F_Story1689401_2433927_2022-03-01-011721_lcoe.jpg
BC Mar 1
ਵੈਨਕੂਵਰ 'ਚ ਲਾਲ ਬੱਤੀ 'ਤੇ ਰੁਕੀ ਗੱਡੀ 'ਚ ਦਾਖਿਲ ਹੋਏ ਸ਼ੱਕੀ ਨੇ ਔਰਤ ਨੂੰ ਬਾਹਰ ਧੱਕਿਆ; ਭਿਆਨਕ ਵਾਰਦਾਤ 'ਚ ਔਰਤ ਗੱਡੀ ਦੇ ਨਾਲ ਘੜੀਸੀ
Nanaimo home destroyed in an explosion - https://cdn.connectfm.ca/15EDF40C-CAC4-4FE8-9E89-054857B1743B_Story1689400_2433872_2022-02-28-230517_bslu.jpg
BC Feb 28
ਨਨਾਈਮੋ 'ਚ ਜ਼ੋਰਦਾਰ ਧਮਾਕੇ 'ਚ ਇੱਕ ਘਰ ਤਹਿਸ-ਨਹਿਸ
UBC Okanagan gives update after security guard killed in an incident at the campus - https://cdn.connectfm.ca/B42CDBDB-B612-4DBB-9960-601091EDFA89_Story1689399_2433860_2022-02-28-230605_jmfk.jpg
BC Feb 28
ਯੂ.ਬੀ.ਸੀ. ਦੇ ਓਕਾਨਾਗਨ ਕੈਂਪਸ 'ਚ 24 ਸਾਲਾ ਸਿਕਿਉਰਿਟੀ ਗਾਰਡ 'ਤੇ ਹਮਲਾ; ਪੀੜਤ ਦੀ ਹਸਪਤਾਲ 'ਚ ਮੌਤ
Burnaby RCMP attempt to identify the suspect in a voyeurism incident - https://cdn.connectfm.ca/279A2570-B50A-4893-9DFE-5D3B26C0E8B2_Story1689398_2433850_2022-02-28-223208_gohf.jpg
BC Feb 28
ਬਰਨਬੀ ਦੇ ਮੌਲ 'ਚ ਚੇਂਜ ਰੂਮ 'ਚ ਔਰਤ ਦੀ ਵੀਡੀਓ ਬਣਾਉਣ ਦੇ ਸ਼ੱਕੀ ਦੀ ਕੀਤੀ ਜਾ ਰਹੀ ਭਾਲ
VPD seeks witnesses, victims to violent attacks - null
BC Feb 28
ਵੈਨਕੂਵਰ 'ਚ ਹਿੰਸਕ ਵਾਰਦਾਤ 'ਚ ਘੱਟੋ-ਘੱਟ 5 ਔਰਤਾਂ ਬਣੀਆਂ ਨਿਸ਼ਾਨਾ; ਸ਼ੱਕੀ ਚੜ੍ਹਿਆ ਪੁਲਿਸ ਅੜਿੱਕੇ ਪਰ ਜਾਂਚ ਜਾਰੀ
Premier John Horgan announces two new ministeries - https://cdn.connectfm.ca/B3C90A5E-DFBF-4DE5-8156-193823CA5D9B_Story1686917_2430335_2022-02-26-021136_kcsi.jpg
BC Feb 26
ਪ੍ਰੀਮਿਅਰ ਹੌਰਗਨ ਨੇ 2 ਨਵੇਂ ਮੰਤਰੀਆਂ ਨੂੰ ਸੌਂਪੀਆਂ ਅਹਿਮ ਜ਼ਿੰਮੇਵਾਰੀਆਂ
B.C. premier condemns Russian leader Putin, says B.C. supports people of Ukraine - null
BC Feb 26
ਪ੍ਰੀਮਿਅਰ ਜੌਨ ਹੌਰਗਨ ਨੇ ਸਖਤ ਸ਼ਬਦਾਂ 'ਚ ਕੀਤੀ ਰੂਸ ਦੀ ਨਿੰਦਿਆ; ਸੂਬੇ 'ਚ ਗੈਸ ਕੀਮਤਾਂ ਦੇ ਵਧਣ ਦੇ ਆਸਾਰ 'ਤੇ ਦਿੱਤੇ ਜਵਾਬ
Previous270 of 585 pagesNext

Latest News

carney-to-visit-saudi-arabia-next-week-as-rights-concerns-draw-renewed-attention
Punjabi

ਪ੍ਰਧਾਨ ਮੰਤਰੀ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੌਰੇ 'ਤੇ, ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਵਧਿਆ ਧਿਆਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਸਾਊਦੀ ਅਰਬ ਦੇ ਸ਼ਾਸਕ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਇੱਕ ਅਹਿਮ ਮੁਲਾਕਾਤ ਕਰਨ ਜਾ ਰਹੇ ਹਨ, ਜਿਸ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਇੱਕ ਨਵਾਂ ਸਿਆਸੀ ਦਬਾਅ ਵੀ ਸ਼ੁਰੂ ਹੋ ਗਿਆ ਹੈ। ਪਿਛਲੇ 26 ਸਾਲਾਂ ਵਿਚ ਕਿਸੇ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਸਾਊਦੀ ਫੇਰੀ ਹੋਣ ਵਾਲੀ ਹੈ,ਜਿਸ ਦਾ ਮਕਸਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
b-c-nurses-begin-targeted-job-action-refuse-non-nursing-duties-and-non-essential-overtime
Punjabi

ਬੀ.ਸੀ. ਨਰਸਾਂ ਨੇ ਹੜਤਾਲ ਵਜੋਂ ਗੈਰ-ਨਰਸਿੰਗ ਕੰਮਾਂ ਅਤੇ ਓਵਰਟਾਈਮ ਕੀਤਾ ਬੰਦ

ਬੀ.ਸੀ. ਨਰਸਾਂ ਵੱਲੋਂ ਵੀਰਵਾਰ ਤੋਂ ਗੈਰ-ਨਰਸਿੰਗ ਕੰਮਾਂ ਅਤੇ ਗੈਰ-ਜ਼ਰੂਰੀ ਓਵਰਟਾਈਮ 'ਤੇ ਮੁਕੰਮਲ ਪਾਬੰਦੀ ਲਗਾ ਕੇ ਟਾਰਗੇਟਿਡ ਜੌਬ ਐਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਕਾਰਨ ਸੂਬਾ ਸਰਕਾਰ ਅਤੇ ਹੈਲਥ ਕੇਅਰ ਸੈਕਟਰ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਹੈ। ਯੂਨੀਅਨ ਨੇ ਸਾਫ਼ ਕੀਤਾ ਹੈ ਕਿ ਇਹ ਕਦਮ ਸਰਕਾਰ ਨੂੰ ਇੱਕ ਸਾਰਥਕ ਅਤੇ ਠੋਸ ਸਮਝੌਤੇ ਦੀ ਪੇਸ਼ਕਸ਼ ਦੇ ਨਾਲ ਗੱਲਬਾਤ ਦੀ ਮੇਜ਼ 'ਤੇ ਵਾਪਸ ਲਿਆਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਨਰਸਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਸਕੇ।
langley-rcmp-investigating-suspected-assault-that-left-75-year-old-man-critically-injured
Punjabi

ਲੈਂਗਲੀ 'ਚ 75 ਸਾਲਾ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਦੀ RCMP ਵੱਲੋਂ ਕੀਤੀ ਜਾ ਰਹੀ ਜਾਂਚ

ਲੈਂਗਲੀ ਦੇ ਡਾਊਨਟਾਊਨ ਇਲਾਕੇ ਵਿਚ ਕੈਨੇਡਾ ਡੇਅ ਦੀ ਰਾਤ ਨੂੰ 75 ਸਾਲਾ ਬਜ਼ੁਰਗ 'ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜੋ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
bus-crash-in-southwestern-pakistan-kills-40-officials-say
Punjabi

ਪਾਕਿਸਤਾਨ ਦੇ ਦੱਖਣ-ਪੱਛਮੀ ਖੇਤਰ ਵਿੱਚ ਬੱਸ ਖੱਡ ਵਿੱਚ ਡਿੱਗੀ, 40 ਲੋਕਾਂ ਦੀ ਮੌਤ

ਪਾਕਿਸਤਾਨ ਦੇ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ। ਕਵੇਟਾ ਤੋਂ ਪੇਸ਼ਾਵਰ ਜਾ ਰਹੀ ਇੱਕ ਯਾਤਰੀ ਬੱਸ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਦੇ ਨੇੜੇ ਦਾਨਾ ਸਰ ਖੇਤਰ ਵਿੱਚ ਕੰਟਰੋਲ ਗੁਆ ਬੈਠੀ ਅਤੇ ਇੱਕ ਡੂੰਘੀ, ਪਥਰੀਲੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਹੋਰ ਜ਼ਖਮੀ ਹੋ ਗਏ।
rescue-efforts-continue-in-kyiv-after-deadly-russian-missile-and-drone-attack
Punjabi

ਕੀਵ 'ਤੇ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਮਗਰੋਂ ਬਚਾਅ ਕਾਰਜ ਜਾਰੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਅਤੇ ਡਰੋਨ ਹਮਲੇ ਤੋਂ ਇੱਕ ਦਿਨ ਬਾਅਦ ਬਚਾਅ ਟੀਮਾਂ ਮਲਬੇ ਹੇਠਾਂ ਬਚੇ ਲੋਕਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਸੋਗ ਦਿਵਸ ਮਨਾਇਆ ਗਿਆ ਅਤੇ ਸਰਕਾਰੀ ਇਮਾਰਤਾਂ 'ਤੇ ਝੰਡੇ ਅੱਧੇ ਝੁਕਾਏ ਗਏ।
connect fm logo

Legals

Journalism code of ethics
© 2024 AKASH BROADCASTING INC.
Android app linkApple app link