13.85C Vancouver
ADS

News

AllAlbertaBCCanadaIndiaWorld
AbbyPD investigating possible luring incident - https://cdn.connectfm.ca/CFA77EAC-C20E-4EC6-83A8-92B7524CA674_Story1281057_1861055.jpg
BC Jul 6
ਤਿੰਨ ਬੱਚਿਆਂ ਨੂੰ ਫੁਸਲਾ ਕੇ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼, ਐਬਟਸਫੋਰਡ ਪੁਲਿਸ ਕਰ ਰਹੀ ਜਾਂਚ
214 fires now confirmed to be burning across BC: BC Wildfire Service - https://cdn.connectfm.ca/E7252C88-14FA-4081-AC8B-B56A41FFAA39_Story1281056_1861040.jpg
BC Jul 6
ਬੀ.ਸੀ. 'ਚ ਹਾਲ ਦੀ ਘੜੀ ਜਾਰੀ 214 ਵਾਈਲਡਫਾਇਰਸ, ਇਸੇ ਹਫ਼ਤੇ ਹੋਈ 92 ਅੱਗਾਂ ਦੀ ਸ਼ੁਰੂਆਤ: ਬੀ.ਸੀ. ਵਾਈਲਡਫਾਇਰ ਸਰਵਿਸ
IHIT called to assist after child located deceased in Surrey home - https://cdn.connectfm.ca/9C32F92B-BEE2-4E1E-B40B-CB7739D3392F_Story1281054_1860886.jpg
BC Jul 6
ਗਿਲਡਫੋਰਡ ਇਲਾਕੇ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ; 5 ਸਾਲਾ ਬੱਚੇ ਦੀ ਘਰ 'ਚ ਮੌਤ, ਸ਼ੱਕੀ ਦੇ ਪੋਰਟ ਮੈਨ ਬ੍ਰਿਜ ਤੋਂ ਛਾਲ ਮਾਰਨ ਦੀ ਜਾਣਕਾਰੀ
Vancouver Police project targets gang activity - https://cdn.connectfm.ca/6E8041FD-C325-4D4C-9DE4-59FD110C9661_Story1281053_1860877.jpg
BC Jul 6
ਵੈਨਕੂਵਰ ਪੁਲਿਸ ਨੇ ਜ਼ਬਤ ਕੀਤੇ $4 ਮਿਲੀਅਨ ਤੋਂ ਵਧੇਰੇ ਦੇ ਡਰੱਗਸ; $320,000 ਕੈਸ਼ ਵੀ ਹੋਇਆ ਬਰਾਮਦ
Police investigate shooting in Fleetwood and linked vehicle fire in South Surrey. - https://cdn.connectfm.ca/5B0A7B0C-EB63-40C7-9EA5-75EE0C1B944E_Story1281051_1860425.jpg
BC Jul 6
ਸਰ੍ਹੀ ਆਰ.ਸੀ.ਐਮ.ਪੀ. ਕਰ ਰਹੀ ਗੈਂਗ ਸੰਬੰਧਤ ਗੋਲੀਬਾਰੀ ਦੀ ਜਾਂਚ
B.C. reports five COVID-19 outbreaks in long-term care homes, three deaths - https://cdn.connectfm.ca/EDD18DDD-021D-4C8A-9BC8-DDF5574E1F7E_Story1279633_1859202.jpg
BC Jul 6
ਬੀ.ਸੀ. 'ਚ ਕਰੀਬ ਇੱਕ ਸਾਲ 'ਚ ਸਭ ਤੋਂ ਘੱਟ ਕੋਵਿਡ-19 ਮਾਮਲੇ ਹੋਏ ਰਿਪੋਰਟ
Buying illegal cannabis puts money into the hands of criminals - https://cdn.connectfm.ca/144E7A20-ECD9-487E-B662-A0D2490B3F49_Story1279632_1859188.png
BC Jul 6
ਸਰੀ 'ਚ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਅਤੇ ਬੰਦੂਕਾਂ ਹੋਈਆਂ ਬਰਾਮਦ; ਦੋ ਆਦਮੀ ਅਤੇ ਇੱਕ ਔਰਤ ਗ੍ਰਿਫਤਾਰ
BC RCMP notify the IIO BC of an incident in Surrey - null
BC Jul 5
ਬੀ.ਸੀ. ਆਰ.ਸੀ.ਐਮ.ਪੀ. ਨੇ ਸਰੀ 'ਚ ਵਾਪਰੀ ਘਟਨਾ ਬਾਰੇ ਆਈ.ਆਈ.ਓ. ਨੂੰ ਦਿੱਤੀ ਜਾਣਕਾਰੀ
Police investigate ATV fatality in Nanaimo - https://cdn.connectfm.ca/ADAC8C3D-FE81-4D27-8939-BBE1011D21FE_Story1279630_1859004.jpg
BC Jul 5
ਨਨਾਈਮੋ 'ਚ ਏ.ਟੀ.ਵੀ. ਸੰਬੰਧੀ ਘਟਨਾ 'ਚ 38 ਸਾਲਾ ਵਿਅਕਤੀ ਦੀ ਮੌਤ
Previous397 of 599 pagesNext

Latest News

groups-urge-canada-to-block-rss-chief-mohan-bhagwats-entry
Punjabi

ਕੈਨੇਡਾ ਸਰਕਾਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਮੋਹਨ ਭਾਗਵਤ ਦੀ ਐਂਟਰੀ ਰੋਕਣ ਦੀ ਮੰਗ

ਕੈਨੇਡਾ ਦੇ ਸਿੱਖ ਅਤੇ ਮੁਸਲਿਮ ਭਾਈਚਾਰੇ ਸਮੇਤ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਨੇ ਫੈਡਰਲ ਸਰਕਾਰ ਨੂੰ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੇ ਕੈਨੇਡਾ ਵਿਚ ਆਉਣ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ।
shots-fired-in-surreys-newton-neighbourhood-under-investigation
Punjabi

ਸਰੀ ਦੇ ਨਿਊਟਨ ਇਲਾਕੇ 'ਚ ਚੱਲ਼ੀ ਗੋਲੀ, ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ

ਸਰੀ ਵਿਚ ਇੱਕ ਘਰ ਦੀ ਪ੍ਰੋਪਰਟੀ ਵਿਚ ਬਾਹਰਲੇ ਪਾਸੇ ਬਣੇ ਸਟ੍ਰਕਚਰ ਨੂੰ ਗੋਲੀਆਂ ਨਾਲ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। SPS ਮੁਤਾਬਕ, ਕੱਲ ਸਵੇਰ ਲਗਭਗ 10:34 ਵਜੇ ਨਿਊਟਨ ਦੇ 76 ਐਵੇਨਿਊ ਅਤੇ 124 ਸਟ੍ਰੀਟ ਇਲਾਕੇ ਵਿਚ ਸਥਿਤ ਘਰ ਦੇ ਮਾਲਕ ਨੇ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੂੰ ਆਪਣੇ ਘਰ ਦੀ ਆਊਟਬਿਲਡਿੰਗ 'ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ।
ontario-government-introduces-strict-new-framework-for-data-centres
Punjabi

ਓਨਟਾਰੀਓ ਸਰਕਾਰ ਨੇ ਡਾਟਾ ਸੈਂਟਰਾਂ ਲਈ ਸਖ਼ਤ ਨਵਾਂ ਫਰੇਮਵਰਕ ਕੀਤਾ ਲਾਗੂ

ਓਨਟਾਰੀਓ ਸਰਕਾਰ ਨੇ ਏ.ਆਈ. ਦੇ ਦੌਰ ਵਿਚ ਤੇਜ਼ੀ ਨਾਲ ਵਧ ਰਹੇ ਡਾਟਾ ਸੈਂਟਰ ਲਈ ਇੱਕ ਨਵੀਂ ਸਖ਼ਤ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਸੂਬੇ ਵਿਚ ਨਵੇਂ ਡੇਟਾ ਸੈਂਟਰਾਂ ਨੂੰ ਆਪਣੇ ਬਿਜਲੀ ਦੇ ਖਰਚੇ ਦਾ 100 ਫੀਸਦੀ ਭੁਗਤਾਨ ਖੁਦ ਕਰਨਾ ਹੋਵੇਗਾ ਅਤੇ ਸਰਕਾਰ ਉਨ੍ਹਾਂ ਨੂੰ ਲੁਭਾਉਣ ਲਈ ਕੋਈ Cash Incentives ਨਹੀਂ ਦੇਵੇਗੀ।
b-c-dog-owner-charged-after-woman-suffers-life-altering-injuries-in-mauling
Punjabi

ਬੀ.ਸੀ. 'ਚ ਕੁੱਤਿਆਂ ਵੱਲੋਂ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ 'ਚ ਡੌਗ ਮਾਲਕ 'ਤੇ ਲੱਗੇ ਅਪਰਾਧਿਕ ਦੋਸ਼

ਬੀ.ਸੀ. ਦੇ ਪੋਰਟ ਮੂਡੀ ਸ਼ਹਿਰ ਵਿਚ ਦੋ ਕੁੱਤਿਆਂ ਵੱਲੋਂ ਇੱਕ ਮਹਿਲਾ 'ਤੇ ਕੀਤੇ ਗਏ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਡੌਗ ਮਾਲਕ 'ਤੇ ਅਪਰਾਧਿਕ ਚਾਰਜ ਲਗਾਏ ਗਏ ਹਨ। ਇਸ ਹਮਲੇ ਵਿਚ ਮਹਿਲਾ ਨੂੰ ਜ਼ਿੰਦਗੀ ਬਦਲ ਦੇਣ ਵਾਲੀਆਂ ਗੰਭੀਰ ਸੱਟਾਂ ਲੱਗੀਆਂ ਸਨ। ਇਹ ਘਟਨਾ 20 ਮਈ ਨੂੰ ਵਾਪਰੀ ਸੀ, ਜਿੱਥੇ ਦੋ ਵੱਡੇ ਕੁੱਤਿਆਂ ਨੇ ਮਹਿਲਾ ਨੂੰ ਬੁਰੀ ਤਰ੍ਹਾਂ ਨੋਚਿਆ ਅਤੇ ਕੱਟਿਆ ਸੀ, ਇਸ ਤੋਂ ਬਾਅਦ ਪੀੜਤਾ ਨੂੰ ਹਸਪਤਾਲ ਵਿਚ ਲੰਬੇ ਇਲਾਜ ਲਈ ਦਾਖ਼ਲ ਕਰਵਾਉਣਾ ਪਿਆ।
conservative-leader-pierre-poilievre-attacks-carney-over-gdp-growth
Punjabi

ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਨੂੰ ਲੈ ਕੇ ਮਾਰਕ ਕਾਰਨੀ 'ਤੇ ਕੀਤਾ ਤਿੱਖਾ ਹਮਲਾ

ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਜੀਡੀਪੀ ਵਾਧੇ ਦੀ ਹਾਲੀਆ ਰਿਪੋਰਟ ਨੂੰ ਲੈ ਕੇ ਪ੍ਰਧਾਨ ਮੰਤਰੀ ਮਾਰਕ ਕਾਰਨੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੈਨੇਡਾ ਨੂੰ ਜੀ 7 ਦੇਸ਼ਾਂ ਵਿਚੋਂ ਸਭ ਤੋਂ ਖ਼ਰਾਬ ਅਰਥਵਿਵਸਥਾ ਬਣਾ ਦਿੱਤਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link