13.53C Vancouver
ADS

News

AllAlbertaBCCanadaIndiaWorld
2021 census: 34.6 per cent of Canadians don't have any religious affiliation - null
Canada Oct 26
ਕੈਨੇਡਾ 'ਚ ਈਸਾਈ ਵਜੋਂ ਖੁਦ ਨੂੰ ਆਈਡੈਂਟੀਫਾਈ ਕਰਦੇ ਲੋਕਾਂ ਦੀ ਗਿਣਤੀ 23% ਘਟੀ
Data shows immigrants made up nearly one-quarter of all people in Canada last year - https://cdn.connectfm.ca/F73CD7D4-9FA8-4593-A997-E53740426A52_Story2055967_2928059_2022-10-26-223704_jcnc.jpg
Canada Oct 26
ਸੈਂਸਸ 'ਚ ਖੁਲਾਸਾ: ਕੈਨੇਡਾ ਆਉਂਦੇ ਹਰ 5 ਲੋਕਾਂ 'ਚ ਇੱਕ ਭਾਰਤੀ, ਇਮੀਗ੍ਰੈਂਟ ਲੋਕ ਹਨ ਦੇਸ਼ ਦੀ 25% ਆਬਾਦੀ
Fire destroys several vehicles including police cars at Smithers hotel - https://cdn.connectfm.ca/A43824D7-89EF-435B-B63E-633B0CDEEA82_Story2055966_2927972_2022-10-26-211205_xdzh.jpg
BC Oct 26
ਬੀ.ਸੀ.: ਸੰਨਸ਼ਾਈਨ ਹੋਟਲ ਦੇ ਬਾਹਰ ਪੁਲਿਸ ਵਾਹਨਾਂ ਸਮੇਤ ਕਈ ਵਾਹਨ ਅੱਗ ਕਾਰਨ ਝੁਲਸੇ, ਤਸਵੀਰਾਂ ਤੇ ਵੀਡੀਓ ਹੋ ਰਹੇ ਵਾਇਰਲ
Investigation by Peel Regional Police leads to millions of dollars worth of narcotics - https://cdn.connectfm.ca/43EAB2EC-B5B5-4509-BBF1-CC3E0D39B880_Story2055965_2927950_2022-10-26-211150_jksw.jpg
Canada Oct 26
ਟੋਰੌਂਟੋ ਇਲਾਕੇ 'ਚ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਭੰਡਾਫੋੜ; ਕਮਰਸ਼ਲ ਟਰੱਕਿੰਗ ਤੇ ਫਰਨੀਚਰ ਆਸਰੇ ਹੁੰਦੀ ਸੀ ਤਸਕਰੀ
Regimental Funeral Services for Cst. Shaelyn Yang: Burnaby RCMP - https://cdn.connectfm.ca/6B163B79-52B3-4054-AD2C-CCBF90A6B21D_Story2055964_2927945_2022-10-26-211135_ayjn.jpg
BC Oct 26
ਡਿਊਟੀ ਨਿਭਾਉਂਦੇ ਹੋਏ ਜਾਨ ਗਵਾਉਣ ਵਾਲੀ ਬਰਨਬੀ ਆਰ.ਸੀ.ਐਮ.ਪੀ. ਦੀ ਕਾਂਸਟੇਬਲ ਯੈਂਗ ਲਈ 2 ਨਵੰਬਰ ਨੂੰ ਰਿਚਮੰਡ 'ਚ ਹੋਵੇਗੀ ਰੈਜੀਮੈਂਟਲ ਫਿਊਨਰਲ ਸਰਵਿਸ
5 “scariest and least-wanted” trick or treaters you don’t want on your doorstep this Halloween - https://cdn.connectfm.ca/027EAE75-AC93-4FE4-8431-2C0D6C79E5A6_Story2054290_2926320_2022-10-26-031941_chke.jpg
BC Oct 26
ਬੀ.ਸੀ. ਦੇ ਮੋਸਟ ਵਾਂਟਿਡ 5 ਲੋਕਾਂ ਬਾਰੇ ਕਰਾਈਮ ਸਟੌਪਰਸ ਨੇ ਦਿੱਤੀ ਜਾਣਕਾਰੀ, ਇੱਕ ਦੀ ਜਾਣਕਾਰੀ ਦੇਣ 'ਤੇ ਮਿਲੇਗਾ $250,000 ਦਾ ਇਨਾਮ
Tribunal says $40B child-welfare agreement doesn't satisfy all orders - null
Canada Oct 25
ਕਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਨੇ ਫਰਸਟ ਨੇਸ਼ਨਸ ਚਾਈਲਡ ਵੈਲਫੇਅਰ ਸੰਬੰਧਤ $40 ਬਿਲੀਅਨ ਦੀ ਡੀਲ ਕੀਤੀ ਰੱਦ
Three new B.C. Supreme Court judges in Vancouver, another raised to appeal court - https://cdn.connectfm.ca/742305D8-8824-41FA-809E-491300D01BDE_Story2054288_2926130_2022-10-25-212619_ablp.jpg
BC Oct 25
ਵੈਨਕੂਵਰ 'ਚ ਬੀ.ਸੀ. ਸੁਪ੍ਰੀਮ ਕੋਰਟ 'ਚ 3 ਜੱਜਾਂ ਦੀ ਨਿਯੁਕਤੀ, ਇੱਕ ਜੱਜ ਨੂੰ ਕੋਰਟ ਆਫ ਅਪੀਲ ਲਈ ਕੀਤਾ ਰੇਜ਼
New information links homicide of Dhindsa brothers to multiple Lower Mainland shootings - https://cdn.connectfm.ca/A9359BA7-974F-4E43-A268-30B8BEF82B93_Story2054287_2925903_2022-10-25-200012_kchw.jpg
BC Oct 25
ਰਿਚਮੰਡ 'ਚ ਢੀਂਢਸਾ ਭਰਾਵਾਂ ਦੇ ਕਤਲ ਮਾਮਲੇ 'ਚ ਆਈ.ਹਿਟ ਦਾ ਅਹਿਮ ਖੁਲਾਸਾ
Previous837 of 1643 pagesNext

Latest News

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link