13.49C Vancouver
ADS

News

AllAlbertaBCCanadaIndiaWorld
Premier John Horgan wishes Happy Diwali and Bandi Chhor Divas - https://cdn.connectfm.ca/6D36A0AA-E0B7-408A-AB12-8EA4246CA334_Story2052641_2924356_2022-10-24-223606_pcgk.jpg
BC Oct 24
ਪ੍ਰੀਮਿਅਰ ਜੌਨ ਹੌਰਗਨ ਨੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਦਿੱਤੀ ਵਧਾਈ
Nurses being punched, grabbed, kicked to benefit from anti-violence program: union - https://cdn.connectfm.ca/54658C60-C04C-48CA-8CA2-103A3485AA2E_Story2052640_2924349_2022-10-25-073952_wpqb.jpg
BC Oct 24
ਨਰਸਾਂ 'ਤੇ ਲੱਤਾਂ-ਮੁੱਕਿਆਂ ਨਾਲ ਹੋ ਰਹੇ ਹਮਲੇ ਤੇ ਹੋ ਰਿਹਾ ਜਿਨਸੀ ਵਿਵਿਹਾਰ, ਐਂਟੀ ਵਾਇਲੈਂਸ ਪ੍ਰੋਗਰਾਮ ਤੋਂ ਹੋਵੇਗਾ ਲਾਭ: ਯੂਨੀਅਨ
Police search for missing Jasvinder Virring of Langley - https://cdn.connectfm.ca/EB4BB273-4134-4B46-A12E-803A9171425A_Story2052639_2924345_2022-10-24-221444_kjtx.jpg
BC Oct 24
ਜਸਵਿੰਦਰ ਵੜਿੰਗ ਬਾਰੇ ਕੁਝ ਪਤਾ ਲੱਗੇ ਤਾਂ ਦੱਸੋ; ਲੈਂਗਲੀ ਇਲਾਕੇ 'ਚ ਨਵੇਂ ਹਨ ਤੇ ਆਲੇ-ਦੁਆਲੇ ਦਾ ਕੁਝ ਪਤਾ ਨਹੀਂ ਹੈ
Langley shooting victim identified: IHIT - https://cdn.connectfm.ca/BD602050-635E-4E61-ACEC-9425EDF7CE6B_Story2052638_2923927_2022-10-24-215648_pcqx.jpg
BC Oct 24
ਲੈਂਗਲੀ 'ਚ ਵਾਪਰੀ ਜਾਨਲੇਵਾ ਸ਼ੂਟਿੰਗ 'ਚ ਬਿੱਟੂ ਛੱਤਚੋਟ ਦੀ ਮੌਤ
Rishi Sunak: UK's ex-Treasury chief gets his shot at PM job - https://cdn.connectfm.ca/EA5B5063-D4F5-4F20-AA39-ABB3E3689989_Story2052637_2923871_2022-10-24-173607_kyjm.jpg
World Oct 24
ਰਿਸ਼ੀ ਸੁਨਕ ਦਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ
David Eby is the new B.C. NDP leader and premier designate - https://cdn.connectfm.ca/21948389-B003-4C46-B797-6FD7E4FEC4A2_Story2049446_2920951_2022-10-22-004809_kmqi.jpg
BC Oct 22
ਬੀ.ਸੀ. ਦੇ ਨਵੇਂ ਪ੍ਰੀਮਿਅਰ ਡੈਜ਼ੀਗਨੇਟ ਨੇ ਪਹਿਲੇ ਸੰਬੋਧਨ 'ਚ ਹੌਰਗਨ ਦਾ ਕੀਤਾ ਧੰਨਵਾਦ, ਅੰਜਲੀ ਅਪਾਦੁਰਾਈ ਬਾਰੇ ਵੀ ਕਹੀ ਅਹਿਮ ਗੱਲ
Three charged in UBC homicide: IHIT - https://cdn.connectfm.ca/B29C427A-1CAB-4312-9C76-CD8C44C00FE6_Story2049445_2920941_2022-10-22-004149_ggqj.jpg
BC Oct 22
ਵੈਨਕੂਵਰ 'ਚ ਵਿਸ਼ਾਲ ਵਾਲੀਆ ਕਤਲ ਮਾਮਲੇ 'ਚ ਇਕਬਾਲ ਸਿੰਘ ਕੰਗ ਤੇ ਬਲਰਾਜ ਸਿੰਘ ਬਸਰਾ ਸਮੇਤ 3 ਲੋਕਾਂ 'ਤੇ ਲੱਗੇ ਦੋਸ਼
Safety reminders this October: Surrey RCMP - https://cdn.connectfm.ca/36C3866C-F6E9-4B4C-9415-CAAC429EC352_Story2049444_2920940_2022-10-22-004754_gvgu.jpg
BC Oct 22
ਸਰੀ 'ਚ ਦੀਵਾਲੀ ਮੌਕੇ ਪਟਾਕੇ ਚਲਾਉਣ ਦੀ ਤਿਆਰੀ ਖਿੱਚ ਰਹੇ ਲੋਕਾਂ ਨੂੰ ਸਰੀ ਆਰ.ਸੀ.ਐਮ.ਪੀ. ਨੇ ਕੀਤਾ ਸਾਵਧਾਨ
Late report of shots fired into a residence in Newton - https://cdn.connectfm.ca/2ADCCA3F-3224-4BDD-8FC7-EDF95CE47999_Story2049443_2920937_2022-10-22-003246_axqs.jpg
BC Oct 22
ਸਰੀ ਦੇ ਨਿਊਟਨ ਇਲਾਕੇ 'ਚ ਘਰ 'ਤੇ ਫਾਇਰਿੰਗ, ਲੋਕਾਂ ਨੇ ਪੁਲਿਸ ਨੂੰ ਨਹੀਂ ਦੱਸਿਆ
Previous838 of 1643 pagesNext

Latest News

motorcyclist-seriously-injured-after-surrey-police-attempted-traffic-stop-iio-investigating
Punjabi

ਸਰੀ 'ਚ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਤੋਂ ਬਾਅਦ ਮੋਟਰਸਾਈਕਲ ਸਵਾਰ ਹਾਦਸੇ ਵਿੱਚ ਜ਼ਖ਼ਮੀ, IIO ਨੇ ਸੰਭਾਲੀ ਜਾਂਚ

ਸਰੀ ਪੁਲਿਸ ਸਰਵਿਸ ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ, ਸ਼ੁੱਕਰਵਾਰ ਤੜਕੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੀ ਜਾਂਚ ਬੀ.ਸੀ. ਦੇ Independent Investigations Office ਵਲੋਂ ਆਪਣੇ ਹੱਥਾਂ ਵਿਚ ਲੈ ਲਈ ਗਈ ਹੈ।
canadian-dairy-farmers-urge-ottawa-not-to-make-dairy-concessions-in-u-s-trade-talks
Punjabi

ਅਮਰੀਕਾ ਨਾਲ ਵਪਾਰਕ ਗੱਲਬਾਤ ਦੌਰਾਨ ਡੇਅਰੀ ਸੈਕਟਰ 'ਤੇ ਕੋਈ ਰਿਆਇਤ ਨਾ ਦਿੱਤੀ ਜਾਵੇ: ਡੇਅਰੀ ਫਾਰਮਰ ਔਫ ਕੈਨੇਡਾ

ਕੈਨੇਡੀਅਨ ਕਿਸਾਨਾਂ ਨੇ ਅਮਰੀਕੀ ਟੈਰਿਫ ਡੈੱਡਲਾਈਨ ਤੋਂ ਪਹਿਲਾਂ ਚੱਲ ਰਹੀ ਵਪਾਰਕ ਗੱਲਬਾਤ ਵਿਚ ਡੇਅਰੀ ਸੈਕਟਰ ਵਿਚ ਵਾਸ਼ਿੰਗਟਨ ਨੂੰ ਕੋਈ ਵੀ ਰਿਆਇਤਾਂ ਦੇਣ ਵਿਰੁੱਧ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਡੇਅਰੀ ਫਾਰਮਰ ਔਫ ਕੈਨੇਡਾ ਸੰਗਠਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ food sovereignty ਵਿਕਾਊ ਨਹੀਂ ਹੈ ਅਤੇ ਕੋਈ ਵੀ ਮਾੜਾ ਸਮਝੌਤਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ।
punjab-seeks-centres-intervention-over-canadian-work-permit-issues-affecting-students
Punjabi

ਕੈਨੇਡਾ ਵਿੱਚ ਵਰਕ ਪਰਮਿਟ ਮੁਸ਼ਕਲਾਂ: ਪੰਜਾਬ ਸਰਕਾਰ ਨੇ ਕੇਂਦਰ ਤੋਂ ਕੂਟਨੀਤਕ ਦਖ਼ਲ ਦੀ ਮੰਗ ਕੀਤੀ

ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ’ਚ ਵਰਕ ਪਰਮਿਟ ਸਬੰਧੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੇ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰ ਰਹੀ ਹੈ।
rcmp-investigating-five-suspicious-brush-fires-near-shuswap-lake-amid-extreme-wildfire-danger
Punjabi

ਸ਼ੁਸਵਾਪ ਲੇਕ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ ਜੰਗਲੀ ਅੱਗਾਂ, ਆਰਸੀਐਮਪੀ ਨੇ ਜਾਂਚ ਸ਼ੁਰੂ ਕੀਤੀ

ਬੀ.ਸੀ. ਵਿਚ ਜੰਗਲੀ ਅੱਗ ਦੇ ਭਾਰੀ ਖਤਰੇ ਵਿਚਕਾਰ ਸ਼ੁਸਵਾਪ ਲੇਕ ਦੇ ਨੇੜੇ ਇੱਕੋ ਸ਼ਾਮ ਪੰਜ ਸ਼ੱਕੀ brush fires ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਪਿੱਛੇ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੋਨਾ ਦੇ ਇੱਕ ਲੋਕਲ ਅਰਬਨ ਪਾਰਕ ਵਿਚ ਅੱਗ ਲਗਾਉਣ ਦੀਆਂ ਸ਼ੱਕੀ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
canada-weighs-trade-concessions-as-it-seeks-relief-from-u-s-tariffs
Punjabi

ਕੈਨੇਡਾ ਟਰੰਪ ਟੈਰਿਫ ਵਿਵਾਦ ਸੁਲਝਾਉਣ ਲਈ ਵਪਾਰਕ ਰਿਆਇਤਾਂ 'ਤੇ ਕਰ ਰਿਹਾ ਹੈ ਵਿਚਾਰ

ਕੈਨੇਡਾ ਸਰਕਾਰ ਟਰੰਪ ਪ੍ਰਸ਼ਾਸਨ ਦੇ ਟੈਰਿਫਸ ਤੋਂ ਰਾਹਤ ਪਾਉਣ ਲਈ ਕੁਝ ਸੂਬਿਆਂ ਵਿਚ ਅਮਰੀਕੀ ਸ਼ਰਾਬ 'ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰਨ, autos 'ਤੇ ਜਵਾਬੀ ਟੈਰਿਫ ਹਟਾਉਣ ਅਤੇ ਅਮਰੀਕੀ ਡੇਅਰੀ ਆਯਾਤ ਦੀ ਪਹੁੰਚ ਵਧਾਉਣ ਸਮੇਤ ਕਈ ਹੋਰ ਮੰਗਾਂ ਨੂੰ ਮੰਨਣ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਜਾਣਕਾਰੀ ਮੁਤਾਬਕ, ਕਾਰਨੀ ਸਰਕਾਰ ਟਰੰਪ ਪ੍ਰਸ਼ਾਸਨ ਨੂੰ ਇਹ ਜਤਾਉਣਾ ਚਾਹੁੰਦੀ ਹੈ ਕਿ ਉਹ ਵਪਾਰਕ ਸਬੰਧਾਂ ਨੂੰ ਸੁਖਾਵਾਂ ਬਣਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link