20.1C Vancouver
ADS

News

AllAlbertaBCCanadaIndiaWorld
Federal Conservatives calling for a special House of Commons committee devoted to Canada-US relations - https://cdn.connectfm.ca/6F9B1CC5-32BF-4320-B084-386C8959225F_Story1032572_1496470.jpg
Canada Feb 4
ਫੈਡਰਲ ਕੰਜ਼ਰਵੇਟਿਵਸ ਨੇ ਕੀਤੀ ਕੈਨੇਡਾ-ਅਮਰੀਕਾ ਰਿਸ਼ਤਿਆਂ 'ਤੇ ਕੰਮ ਕਰਨ ਲਈ 'ਸਪੈਸ਼ਲ ਹਾਊਸ ਆਫ ਕਾਮਨਜ਼ ਕਮੇਟੀ' ਦਾ ਗਠਨ ਕਰਨ ਦੀ ਮੰਗ
Proud Boys, other extreme right-wing groups, among 13 added to Canada's terror list - https://cdn.connectfm.ca/C4F60404-B7A9-4333-BB83-5F31C7A0C458_Story1030711_1494492.jpg
Canada Feb 4
ਟਰੂਡੋ ਸਰਕਾਰ ਨੇ 'ਪਰਾਊਡ ਬਾਇਜ਼' ਸਮੇਤ ਕੁੱਲ 13 ਸੰਗਠਨਾਂ ਨੂੰ ਅੱਤਵਾਦੀ ਸੰਗਠਨਾਂ ਦੀ ਸੂਚੀ 'ਚ ਕੀਤਾ ਸ਼ਾਮਿਲ
Canada could get up to 1.1 million additional doses of AstraZeneca's COVID-19 vaccine by the end of March - null
Canada Feb 3
ਕੈਨੇਡਾ 'ਚ ਐਸਟ੍ਰਾਜ਼ੈਨਕਾ ਦੀ ਕੋਵਿਡ-19 ਵੈਕਸੀਨ ਦੀਆਂ ਮਾਰਚ ਦੇ ਅੰਤ ਤੱਕ ਹੋ ਸਕਦੀਆਂ 1.1 ਮਿਲੀਅਨ ਵਧੇਰੇ ਖੁਰਾਕਾਂ ਡਿਲਿਵਰ
Trudeau highlights risk of more infectious COVID-19 variants taking root in Canada - https://cdn.connectfm.ca/6C6CC2DB-02E7-4DC6-B2A7-5339E04AA49A_Story1028805_1491723.jpg
Canada Feb 3
ਕੈਨੇਡਾ 'ਚ ਵਧਦੇ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਟਰੂਡੋ ਨੇ ਕੀਤਾ ਸਾਵਧਾਨ
Provincial officials should be very cautious about relaxing safety measures amid signs of community spread of COVID-19 variants: Dr. Theresa Tam - https://cdn.connectfm.ca/5D4C813B-3BE0-4027-AF02-2919C72850DE_Story1028806_1491156.jpg
Canada Feb 2
ਨਵੇਂ ਵਾਇਰਸ ਵੇਰੀਐਂਟਸ ਦੇ ਕਮਿਊਨਿਟੀ ਫੈਲਾਅ ਵਿਚਾਲੇ ਸੂਬਾ ਅਧਿਕਾਰੀਆਂ ਨੂੰ ਪਬੰਦੀਆਂ 'ਚ ਢਿੱਲ ਦਿੰਦੇ ਹੋਏ ਸਾਵਧਾਨ ਰਹਿਣ ਦੀ ਲੋੜ: ਡਾ. ਥਰੈਸਾ ਟੈਮ
Canada signs deal with Novavax to make its COVID-19 vaccine at new Montreal facility  - https://cdn.connectfm.ca/EA07410C-8FFE-49C8-AFDC-3C72F98FF78E_Story1028802_1490659.jpeg
Canada Feb 2
ਫੈਡਰਲ ਸਰਕਾਰ ਅਤੇ ਨੋਵਾਵੈਕਸ ਵਿਚਕਾਰ ਸਮਝੌਤੇ ਅਧੀਨ ਕੋਵਿਡ-19 ਦੇ ਟੀਕੇ ਹੁਣ ਕੈਨੇਡਾ ਵਿੱਚ ਤਿਆਰ ਹੋਣਗੇ: ਟਰੂਡੋ
Moderna COVID-19 vaccine to cut back on its deliveries next week: PM Trudeau - https://cdn.connectfm.ca/FCBA95B5-DC96-4031-AA34-0619E39FEC17_Story1023115_1483137.jpg
Canada Jan 30
ਅਗਲੇ ਹਫ਼ਤੇ ਮੌਡਰਨਾ ਵੈਕਸੀਨ ਦੀਆਂ ਖੁਰਾਕਾਂ ਦੀ ਡਿਲਿਵਰੀ 'ਚ ਵੀ ਹੋਵੇਗੀ ਕਟੌਤੀ: ਪ੍ਰਧਾਨ ਮੰਤਰੀ ਟਰੂਡੋ
Canadian travellers returning from overseas to take a COVID-19 PCR test at the airport; Quarantine in a designated hotel for three days at their own expense - https://cdn.connectfm.ca/2A3083C0-8282-4D89-B420-60A80DD1A9AF_Story1023109_1482601.jpg
Canada Jan 29
ਕੈਨੇਡਾ ਪਹੁੰਚ ਰਹੇ ਯਾਤਰੀਆਂ ਦਾ ਹਵਾਈ ਅੱਡੇ 'ਤੇ ਹੋਵੇਗਾ ਪੀ.ਸੀ.ਆਰ. ਟੈਸਟ; ਆਪਣੇ ਖਰਚੇ 'ਤੇ ਹੋਟਲ 'ਚ ਤਿੰਨ ਦਿਨ ਕਰਨਾ ਪਵੇਗਾ ਕੁਆਰੰਟੀਨ
Johnson & Johnson says COVID-19 vaccine 85 per cent effective against severe illness - https://cdn.connectfm.ca/5DE2F138-C3A8-4646-AAB7-122A4BD0CD71_Story1023108_1482256.jpg
Canada Jan 29
‘ਜੌਹਨਸਨ ਐਂਡ ਜੌਹਨਸਨ’ ਵਲੋਂ ਤਿਆਰ ਕੀਤੀ ਗਈ ਕੋਵਿਡ-19 ਵੈਕਸੀਨ 85 ਫ਼ੀਸਦੀ ਪ੍ਰਭਾਵਸ਼ਾਲੀ
Previous428 of 560 pagesNext

Latest News

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link