17.93C Vancouver
ADS

News

AllAlbertaBCCanadaIndiaWorld
House of Commons can manage virtual voting securely if MPs want it, Speaker says - https://cdn.connectfm.ca/17E98885-631D-4A23-A611-DA6ABBEDB750_Story646360_937403.jpg
Canada Jun 2
ਹਾਊਸ ਆਫ਼ ਕਾਮਨਜ਼ ਵਿੱਚ ਸੁਰੱਖਿਅਤ ਆਨਲਾਇਨ ਵੋਟਿੰਗ ਸੰਭਵ: ਸਪੀਕਰ
Feds continue to add to COVID-19 supply stores to meet future demand - https://cdn.connectfm.ca/399161FB-FE96-41CF-BCA4-C652F362AFE9_Story646359_937074.jpg
Canada Jun 2
ਫੈਡਰਲ ਸਰਕਾਰ ਵਲੋਂ ਕੋਵਿਡ-19 ਤੋਂ ਬਚਾਅ ਲਈ ਸਿਹਤ ਸੁਰੱਖਿਆ ਉਪਕਰਨਾਂ ਦੀ ਸਪਲਾਈ ਨੂੰ ਬਰਕਰਾਰ ਰੱਖਣ ਦਾ ਸਿਲਸਿਲਾ ਜਾਰੀ
Trudeau rejects Trump suggestion to readmit Russia to G7, citing Crimea invasion - https://cdn.connectfm.ca/6177F7FF-5DB1-4D74-8C07-523251F45517_Story644610_935041.jpg
Canada Jun 2
ਰੂਸ ਨੂੰ ਜੀ-7 (G-7) ਮੁਲਕਾਂ ਦੇ ਸਮੂਹ ਵਿੱਚ ਮੁੜ੍ਹ ਸ਼ਾਮਲ ਕਰਨ ਸੰਬੰਧੀ ਟ੍ਰੰਪ ਦੇ ਮਸ਼ਵਰੇ ਨੂੰ ਟਰੂਡੋ ਨੇ ਕੀਤਾ ਅਸਵੀਕਾਰ
Most federal candidates saw false information as problem, survey suggests - https://cdn.connectfm.ca/68455AC1-DC33-45AE-87B5-C16DBFEAEA07_Story644609_934986.jpg
Canada Jun 1
ਜ਼ਿਆਦਾਤਰ ਫੈਡਰਲ ਉਮੀਦਵਾਰਾਂ ਨੇ ਗਲਤ ਜਾਣਕਾਰੀ ਨੂੰ ਸਮੱਸਿਆ ਵਜੋਂ ਵੇਖਿਆ: ਸਰਵੇਖਣ
Bird strike might have caused Snowbird crash, early investigation finds - null
Canada Jun 1
ਮੁੱਢਲੀ ਜਾਂਚ ਮੁਤਾਬਕ ਸਨੋਬਰਡ ਜਹਾਜ਼ ਦੇ ਇੱਕ ਪੰਛੀ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋਣ ਦੀ ਸੰਭਾਵਨਾ
Trudeau promises to speed $2B in funding for strapped cities - https://cdn.connectfm.ca/47DE17A6-5B7A-44CB-8857-2836CADEE269_Story644606_934549.jpg
Canada Jun 1
ਟਰੂਡੋ ਵਲੋਂ ਸ਼ਹਿਰਾਂ ਦੇ ਵਿੱਤੀ ਸਹਿਯੋਗ ਲਈ $2 ਬਿਲੀਅਨ ਦਾ ਐਲਾਨ
Fourth straight day of less than 1,000 COVID-19 cases in Canada - https://cdn.connectfm.ca/8E28D95E-F34C-4DB7-B451-DA7ACA3BAE35_Story640723_929646.jpg
Canada May 30
ਲਗਾਤਾਰ ਚੌਥੇ ਦਿਨ ਕੈਨੇਡਾ 'ਚ ਕੋਵਿਡ-19 ਦੇ 1,000 ਤੋਂ ਘੱਟ ਮਾਮਲੇ ਹੋਏ ਰਿਪੋਰਟ
Statistics Canada says Quarter 1 GDP, worst showing since 2009 - https://cdn.connectfm.ca/C15F1510-4DA8-4337-921D-147DBCAE1126_Story640718_929213.jpg
Canada May 29
ਜੀ.ਡੀ.ਪੀ. 'ਚ ਪਹਿਲੀ ਤਿਮਾਹੀ ਦੌਰਾਨ ਵੱਡੀ ਗਿਰਾਵਟ
Large cruise ships barred from Canadian waters until end of October  - https://cdn.connectfm.ca/577674C9-3C70-4970-8AB4-23474C386C7A_Story640715_928598.jpg
Canada May 29
ਵੱਡੇ ਸਮੁੰਦਰੀ ਜਹਾਜ਼ਾਂ 'ਤੇ ਅਕਤੂਬਰ ਤੱਕ ਕਨੇਡੀਅਨ ਪਾਣੀਆਂ ਵਿੱਚ ਆਉਣ ਦੀ ਪਾਬੰਦੀ
Previous498 of 558 pagesNext

Latest News

european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
b-c-conservative-mla-donegal-wilson-announces-decision-to-join-milobars-new-party
Punjabi

ਬੀ.ਸੀ. ਕੰਜ਼ਰਵੇਟਿਵ ਦੀ ਵਿਧਾਇਕਾ Donegal Wilson ਨੇ ਮਿਲੋਬਾਰ ਦੀ ਨਵੀਂ ਪਾਰਟੀ ਜੁਆਇਨ ਕਰਨ ਦਾ ਕੀਤਾ ਐਲਾਨ

ਬੀ.ਸੀ. ਕੰਜ਼ਰਵੇਟਿਵ ਦੇ ਬਾਗੀ ਵਿਧਾਇਕਾਂ ਵਿਚੋਂ ਇੱਕ ਹੋਰ ਵਿਧਾਇਕਾ Donegal Wilson ਨੇ ਪੀਟਰ ਮਿਲੋਬਾਰ ਦੀ ਨਵੀਂ ਪਾਰਟੀ ਨੂੰ ਜੁਆਇੰਨ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਉਹ ਇਸ ਨਵੇਂ ਗਰੁੱਪ ਦੀ 7ਵੀਂ ਵਿਧਾਇਕ ਬਣ ਗਈ ਹੈ।
home-sales-in-b-c-decline-4-7-in-august
Punjabi

ਬੀ.ਸੀ. ’ਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਵਿਕਰੀ 4.7% ਘਟੀ

ਬੀ.ਸੀ. ਵਿਚ ਅਗਸਤ ਮਹੀਨੇ ਦੌਰਾਨ ਘਰਾਂ ਦੀ ਸਾਲਾਨਾ ਵਿਕਰੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦੀ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ, ਪਿਛਲੇ ਮਹੀਨੇ 5,653 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ, ਜੋ ਅਗਸਤ 2025 ਦੇ ਮੁਕਾਬਲੇ 4.7 ਫੀਸਦੀ ਘੱਟ ਅਤੇ ਪਿਛਲੇ 10 ਸਾਲਾਂ ਦੀ ਔਸਤਨ ਨਾਲੋਂ 25.4 ਫੀਸਦੀ ਹੇਠਾਂ ਹੈ।
russia-welcomes-trump-appeal-for-ukraine-to-halt-attacks-on-fuel-facilities
Punjabi

ਰੂਸ ਨੇ ਟਰੰਪ ਦੀ ਯੂਕਰੇਨ ਨੂੰ ਡੀਜ਼ਲ ਸਹੂਲਤਾਂ ’ਤੇ ਹਮਲੇ ਰੋਕਣ ਦੀ ਅਪੀਲ ਦਾ ਸਵਾਗਤ ਕੀਤਾ

ਰੂਸ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਯੂਕਰੇਨ ਨੂੰ ਰੂਸ ਦੀਆਂ ਡੀਜ਼ਲ ਉਤਪਾਦਨ ਸਹੂਲਤਾਂ ’ਤੇ ਹਮਲੇ ਰੋਕਣ ਦੀ ਕੀਤੀ ਗਈ ਅਪੀਲ ਦਾ ਸਵਾਗਤ ਕੀਤਾ ਹੈ। ਟਰੰਪ ਨੇ ਐਤਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਰੂਸ ਦੇ ਡੀਜ਼ਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਿਹਾ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link