12.67C Vancouver
ADS

News

AllAlbertaBCCanadaIndiaWorld
Canada's vaccine pace outstripping much of the world but still lags on second doses - https://cdn.connectfm.ca/C212B44E-DA72-484E-9877-799F6EB76277_Story1206218_1747070.jpg
Canada May 20
ਕੈਨੇਡਾ ਵਿੱਚ ਟੀਕਾਕਰਣ ਦੀ ਰਫਤਾਰ ਦੁਨੀਆ ਦੇ ਬਹੁਤ ਹਿੱਸਿਆਂ ਤੋਂ ਅੱਗੇ ਪਰ ਦੂਜੀਆਂ ਖੁਰਾਕਾਂ ਵਿੱਚ ਪਿੱਛੇ
Punjab CM Capt Amarinder Singh launches COVID care WhatsApp chatbot - https://cdn.connectfm.ca/Amarinder_Singh.jpg
India May 20
ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਲੌਂਚ ਕੀਤੀ ਕੋਵਿਡ ਕੇਅਰ ਵਟਸਐਪ ਚੈਟਬੋਟ
B.C. reports 521 COVID-19 cases and 8 deaths - https://cdn.connectfm.ca/D158DFBC-2B34-4E00-95B4-74EE28C51AE4_Story1204116_1745390.jpg
BC May 20
ਬੀ.ਸੀ. 'ਚ 12 ਤੋਂ 17 ਸਾਲ ਦੇ ਉਮਰ ਵਰਗ ਲਈ ਵੈਕਸੀਨ ਲਈ ਰਿਜਿਸਟਰ ਕਰਨ ਦਾ ਸੱਦਾ; ਅੱਜ ਕੋਵਿਡ-19 ਦੇ 521 ਮਾਮਲੇ ਤੇ 8 ਮੌਤਾਂ ਹੋਈਆਂ ਰਿਪੋਰਟ
Drug stash found in rectum highlights the reality of gang life - https://cdn.connectfm.ca/C135ED3A-834C-445B-A1A5-C2796E428A85_Story1204115_1745101.jpg
BC May 19
ਗੈਂਗ-ਲਾਈਫ਼ ਦੀ ਅਸਲ ਤਸਵੀਰ ਵਿਖਾਉਂਦੀ ਘਟਨਾ ਬਾਰੇ ਸਰੀ ਆਰ.ਸੀ.ਐਮ.ਪੀ. ਦਾ ਖੁਲਾਸਾ, ਲੋਕਾਂ ਨੂੰ ਕੀਤਾ ਸਾਵਧਾਨ
Annual inflation rate in April rises to highest in nearly a decade - null
BC May 19
ਅਪ੍ਰੈਲ 'ਚ ਸਾਲਾਨਾ ਇੰਫਲੇਸ਼ਨ ਰੇਟ ਕਰੀਬ ਇੱਕ ਦਹਾਕੇ 'ਚ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਿਆ
Surrey RCMP release picture of 22 year old member of Brother's Keepers gang - https://cdn.connectfm.ca/D752D7E4-31A3-4C8F-AAB6-EA903B335A5D_Story1204113_1744996.jpg
BC May 19
ਸਰੀ ਆਰ.ਸੀ.ਐਮ.ਪੀ. ਨੇ ਜਾਰੀ ਕੀਤੀ ਬ੍ਰਦਰਸ ਕੀਪਰਸ ਗੈਂਗ ਦੇ 22 ਸਾਲਾ ਮੈਂਬਰ ਦੀ ਤਸਵੀਰ
VPD investigates spike in thefts from construction sites - https://cdn.connectfm.ca/4EB31285-F9D1-4BEC-BAD8-0207EF1929E3_Story1204112_1744887.jpg
BC May 19
ਵੈਨਕੂਵਰ 'ਚ ਪੁਲਿਸ ਨੇ ਦਿੱਤੀ ਕੰਸਟ੍ਰਕਸ਼ਨ ਸਾਈਟਸ 'ਤੇ ਚੋਰੀਆਂ ਤੋਂ ਕੀਤਾ ਸਾਵਧਾਨ
Man arrested after stabbing at a VIctoria mall - https://cdn.connectfm.ca/78EAE4C5-D761-488D-BC7C-D139A9BC6FAE_Story1204111_1744636.jpg
BC May 19
ਵਿਕਟੋਰੀਆ 'ਚ ਮੌਲ 'ਚ ਚਾਕੂ ਨਾਲ ਹਮਲੇ ਦੀ ਵਾਰਦਾਤ, ਇੱਕ ਵਿਅਕਤੀ ਦੀ ਹਾਲਤ ਗੰਭੀਰ
Putin, Xi initiate projects in show of warming ties - https://cdn.connectfm.ca/0FEB9719-C818-4E6C-9774-FEAF1ACB709B_Story1204110_1744605.jpg
World May 19
ਵਧਦੀ ਨੇੜਤਾ ਵਿਚਾਲੇ ਪੁਤਿਨ ਅਤੇ ਸ਼ੀ ਜਿਨਪਿੰਗ ਨੇ ਨਿਊਕਲੀਅਰ ਐਨਰਜੀ ਪ੍ਰੋਜੈਕਟਸ ਦੀ ਕੀਤੀ ਸ਼ੁਰੂਆਤ
Previous1264 of 1683 pagesNext

Latest News

ucp-riding-group-calls-for-leadership-review-of-danielle-smith
Punjabi

ਡੈਨੀਅਲ ਸਮਿਥ ਲਈ ਵਧਿਆ ਅੰਦਰੂਨੀ ਦਬਾਅ, UCP ਦੇ ਹਾਈਵੁੱਡ ਗਰੁੱਪ ਨੇ ਲੀਡਰਸ਼ਿਪ ਰਿਵਿਊ ਦੀ ਕੀਤੀ ਮੰਗ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਰੁੱਧ ਯੂ.ਸੀ.ਪੀ. ਦੇ Highwood riding group ਨੇ leadership review ਕਰਵਾਉਣ ਦੀ ਮੰਗ ਕੀਤੀ ਹੈ ।ਇਹ ਵਿਵਾਦ 19 ਅਕਤੂਬਰ ਨੂੰ ਐਲਬਰਟਾ ਦੇ ਕੈਨੇਡਾ ਵਿੱਚ ਰਹਿਣ ਜਾਂ ਵੱਖ ਹੋਣ ਸਬੰਧੀ ਹੋਣ ਵਾਲੇ ਰੈਫਰੈਂਡਮ ਦੇ ਮੱਦੇਨਜ਼ਰ ਖੜ੍ਹਾ ਹੋਇਆ ਹੈ, ਜਿੱਥੇ ਪ੍ਰੀਮੀਅਰ ਸਮਿੱਥ ਨੇ ਸਪੱਸ਼ਟ ਕੀਤਾ ਹੈ ਕਿ ਉਹ ਇੱਕਜੁੱਟ ਕੈਨੇਡਾ ਦੇ ਅੰਦਰ ਖੁਦਮੁਖਤਿਆਰ ਅਲਬਰਟਾ ਦੇ ਹੱਕ ਵਿੱਚ ਹਨ ਅਤੇ ਕੈਨੇਡਾ ਵਿੱਚ ਹੀ ਰਹਿਣ ਦਾ ਸਮਰਥਨ ਕਰਦੇ ਹਨ। ਇਸ ਸਟੈਂਡ ਕਾਰਨ ਵੱਖਵਾਦੀ ਗਰੁੱਪ ਨਾਰਾਜ਼ ਹੋ ਗਏ ਹਨ।
six-injured-in-multi-vehicle-crash-on-vancouvers-granville-bridge
Punjabi

ਵੈਨਕੂਵਰ ਦੇ ਗ੍ਰੈਨਵਿਲ ਬ੍ਰਿਜ ’ਤੇ ਵਾਪਰਿਆ ਭਿਆਨਕ ਹਾਦਸਾ, 6 ਜ਼ਖਮੀ

ਵੈਨਕੂਵਰ ਦੇ ਗ੍ਰੈਨਵਿਲ ਸਟ੍ਰੀਟ ਬ੍ਰਿਜ 'ਤੇ ਐਤਵਾਰ ਸ਼ਾਮ ਨੂੰ ਕਈ ਵਾਹਨਾਂ ਦੀ ਟੱਕਰ ਦੀ ਘਟਨਾ ਵਾਪਰੀ, ਜਿਸ ਵਿਚ 6 ਲੋਕ ਜ਼ਖਮੀ ਹੋਏ। ਪੁਲਿਸ ਮੁਤਾਬਕ, ਘਟਨਾ ਲਗਭਗ 5 ਵਜੇ ਵਾਪਰੀ, ਜਿਸ ਵਿੱਚ ਇੱਕ ਟੋਅ ਟਰੱਕ, ਇੱਕ ਟ੍ਰਾਂਸਲਿੰਕ ਬੱਸ ਅਤੇ ਦੋ ਕਾਰਾਂ ਆਪਸ ਵਿਚ ਟਕਰਾ ਗਏ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਡੈਸ਼ਕੈਮ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਇੱਕ ਫਲੈਟਬੈੱਡ ਟਰੱਕ ਡਿਵਾਈਡਰ ਪਾਰ ਕਰਕੇ ਗਲਤ ਦਿਸ਼ਾ ਵੱਲ ਚਲਾ ਗਿਆ ਸੀ।
bc-conservative-leader-kerry-lynne-findlay-resigns-amid-internal-party-turmoil
Punjabi

ਬੀ.ਸੀ. ਕੰਜ਼ਰਵੇਟਿਵ ਲੀਡਰ ਕੈਰੀ-ਲਿਨ ਫਿੰਡਲੇ ਨੇ ਦਿੱਤਾ ਅਸਤੀਫ਼ਾ

ਬੀ.ਸੀ. ਕੰਜ਼ਰਵੇਟਿਵ ਦੀ ਲੀਡਰ ਕੈਰੀ-ਲਿਨ ਫਿੰਡਲੇ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਵਿਰੋਧ ਦੇ ਚੱਲਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਇਹ ਅਸਤੀਫ਼ਾ ਪਾਰਟੀ ਲੀਡਰਸ਼ਿਪ ਦੀ ਕਮਾਨ ਸੰਭਾਲਣ ਦੇ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਆਇਆ ਹੈ।
mississauga-apartment-fire-police-officer-among-11-hospitalized
Punjabi

ਮਿਸੀਸਾਗਾ ਅਪਾਰਟਮੈਂਟ ’ਚ ਲੱਗੀ ਸ਼ੱਕੀ ਅੱਗ, ਪੁਲਿਸ ਅਧਿਕਾਰੀ ਸਮੇਤ 11 ਹਸਪਤਾਲ ਦਾਖ਼ਲ

ਮਿਸੀਸਾਗਾ ਵਿਚ ਅੱਜ ਤੜਕੇ ਇੱਕ ਅਪਾਰਟਮੈਂਟ ਬਿਲਡਿੰਗ ਵਿਚ ਸ਼ੱਕੀ ਅੱਗ ਲੱਗਣ ਕਾਰਨ ਇੱਕ ਪੁਲਿਸ ਔਫੀਸਰ ਅਤੇ 10 ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਪੀਲ ਰੀਜਨਲ ਪੁਲਿਸ ਮੁਤਾਬਕ, ਘਟਨਾ ਸਵੇਰੇ ਕਰੀਬ 3:30 ਵਜੇਲੇਕਸ਼ੋਰ ਰੋਡ ਵੈਸਟ ਅਤੇ ਇਨਵਰਹਾਊਸ ਡ੍ਰਾਈਵ ਨੇੜੇ ਸਥਿਤ ਇਮਾਰਤ ਦੇ ਹਾਲਵੇਅ ਵਿਚ ਵਾਪਰੀ।
pm-carney-to-travel-to-new-york-for-81st-un-general-assembly
Punjabi

ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਲਈ ਨਿਊਯਾਰਕ ਰਵਾਨਾ ਹੋਣਗੇ PM ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਵਿਚ ਹਿੱਸਾ ਲੈਣ ਲਈ ਅੱਜ ਸ਼ਾਮ ਨਿਊਯਾਰਕ ਰਵਾਨਾ ਹੋਣਗੇ। ਹਾਲਾਂਕਿ,ਰਿਪੋਰਟਸ ਮੁਤਾਬਕ ਉਹ ਜਨਰਲ ਅਸੈਂਬਲੀ ਦੇ ਮੁੱਖ ਮੰਚ ਤੋਂ ਸਿੱਧਾ ਭਾਸ਼ਣ ਨਹੀਂ ਦੇਣਗੇ। ਅਧਿਕਾਰੀਆਂ ਅਨੁਸਾਰ, ਕੈਨੇਡਾ ਵੱਲੋਂ ਮੁੱਖ ਭਾਸ਼ਣ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਦਿੱਤਾ ਜਾਵੇਗਾ।
connect fm logo

Legals

Journalism code of ethics
© 2024 AKASH BROADCASTING INC.
Android app linkApple app link