14.21C Vancouver
ADS

News

AllAlbertaBCCanadaIndiaWorld
IS attack on Afghan university leaves 22 dead, 22 wounded - https://cdn.connectfm.ca/04254EBE-1258-4981-887E-4A1BAD12B777_Story887294_1281174.jpg
World Nov 2
ਕਾਬੁਲ ਯੂਨੀਵਰਸਿਟੀ 'ਚ ਬੰਦੂਕਧਾਰੀਆਂ ਦੇ ਹਮਲੇ 'ਚ 22 ਲੋਕਾਂ ਦੀ ਮੌਤ, ਇਸਲਾਮਿਕ ਸਟੇਟ ਨੇ ਲਈ ਹਮਲੇ ਦੀ ਜ਼ਿਮੇਵਾਰੀ
Quake strikes Turkish coast and Greek island, killing 14 - https://cdn.connectfm.ca/F681BC9D-0C78-4E68-8FEF-91B0343000EE_Story883140_1274924.jpg
World Oct 30
ਤੁਰਕੀ 'ਚ ਭੁਚਾਲ ਤੋਂ ਬਾਅਦ ਛੋਟੀ ਸੁਨਾਮੀ ਨਾਲ ਭਾਰੀ ਨੁਕਸਾਨ, 14 ਲੋਕਾਂ ਦੀ ਮੌਤ
Tunisian carrying Qur'an fatally stabs 3 in French church - https://cdn.connectfm.ca/39E7E850-D731-4DD9-9D79-474EBA19025A_Story881207_1272961.jpg
World Oct 30
ਫਰਾਂਸ ਦੇ ਚਰਚ 'ਚ ਹੋਏ ਅੱਤਵਾਦੀ ਹਮਲੇ ਲਈ ਇੱਕ ਟੁਨੀਸ਼ਿਅਨ ਵਿਅਕਤੀ ਨੂੰ ਦੱਸਿਆ ਜ਼ਿੰਮੇਵਾਰ
'No excuse for looting or violence': Biden, Trump respond to Philadelphia protests - https://cdn.connectfm.ca/53489FAA-DE0A-4CDA-AB5B-D81E9683DA50_Story879300_1270142.jpg
World Oct 28
'ਲੁੱਟ ਅਤੇ ਹਿੰਸਾ ਲਈ ਕਿਸੇ ਘਟਨਾ ਨੂੰ ਬਹਾਨਾ ਨਹੀਂ ਬਣਾਇਆ ਜਾ ਸਕਦਾ': ਬਾਈਡਨ ਅਤੇ ਟ੍ਰੰਪ ਦੀ 'ਵਾਲਟਰ ਵਾਲੇਸ ਜੂਨੀਅਰ' ਮਾਮਲੇ 'ਚ ਟਿੱਪਣੀ
Donald Trump campaigns in Michigan; Biden in Georgia says, national divisions have grown under Trump - https://cdn.connectfm.ca/4B91E161-70F5-4717-B2B2-EC73DA1665DC_Story877411_1267553.jpg
World Oct 27
ਚੋਣ ਪ੍ਰਚਾਰ ਲਈ ਮਿਸ਼ੀਗਨ ਪਹੁੰਚੇ ਟ੍ਰੰਪ; ਜੌਰਜੀਆ 'ਚ ਬਾਈਡਨ ਨੇ ਕਿਹਾ, ਟ੍ਰੰਪ ਹੇਠ ਦੇਸ਼ 'ਚ ਵਖਰੇਵਿਆਂ 'ਚ ਹੋਇਆ ਵਾਧਾ
Biden would "abolish the entire U.S. oil industry" in Pennsylvania, says Trump  - null
World Oct 26
ਪੈਨਸਿਲਵੇਨੀਆ 'ਚ ਡੌਨਲਡ ਟ੍ਰੰਪ ਨੇ ਕਿਹਾ, "ਬਾਈਡਨ ਨੇ ਸਾਰੇ ਅਮਰੀਕਾ ਦੀ ਤੇਲ ਇੰਡਸਟਰੀ ਨੂੰ ਖਤਮ ਕਰ ਦੇਣਾ ਹੈ"
World Health Organization warns with rising cases and deaths related to COVID-19 - https://cdn.connectfm.ca/7D33F627-404F-464A-843D-5E3E1C46737D_Story871437_1258990.jpg
World Oct 23
ਵਰਲਡ ਹੈਲਥ ਅਰਗੇਨਾਈਜ਼ੇਸ਼ਨ ਨੇ ਵਧਦੇ ਕੋਵਿਡ-19 ਮਾਮਲਿਆਂ ਨੂੰ ਦੱਸਿਆ ਸੰਕਟ ਦੀ ਘੜੀ, ਦਿੱਤੀ ਚੇਤਾਵਨੀ
Biden says he has tested negative for COVID-19 ahead of final debate with Trump - https://cdn.connectfm.ca/BA8906E3-ADE8-4559-844F-E6E66A429B11_Story869473_1256047.jpg
World Oct 22
ਟ੍ਰੰਪ ਨਾਲ ਫ਼ਾਈਨਲ ਡਿਬੇਟ ਤੋਂ ਪਹਿਲਾਂ ਜੋ ਬਾਈਡਨ ਦਾ ਕੋਵਿਡ-19 ਟੈਸਟ ਆਇਆ ਨੈਗਿਟਿਵ
Russia-China military alliance can't be ruled out: Putin - https://cdn.connectfm.ca/D10884A5-EDC0-472E-A451-480BEE24DB04_Story869474_1256028.jpg
World Oct 22
ਰੂਸ-ਚੀਨ ਦੇ ਮਿਲਟਰੀ ਗੱਠਜੋੜ ਨੂੰ ਠੁਕਰਾਉਣਾ ਹੋਵਗੀ ਜਲਦਬਾਜ਼ੀ: ਪੁਟਿਨ
Previous160 of 184 pagesNext

Latest News

canada-u-s-remain-in-contact-despite-trade-talks-breakdown-leblanc
Punjabi

ਟ੍ਰੇਡ ਵਾਰਤਾ ਟੁੱਟਣ ਦੇ ਬਾਵਜੂਦ ਕੈਨੇਡਾ-ਅਮਰੀਕਾ ਵਿਚਾਲੇ ਸੰਪਰਕ ਜਾਰੀ: ਲੇਬਲੈਂਕ

ਕੈਨੇਡਾ ਅਤੇ ਅਮਰੀਕਾ ਟ੍ਰੇ਼ਡ ਵਾਰਤਾ ਟੁੱਟਣ ਦੇ ਬਾਵਜੂਦ ਇੱਕ-ਦੂਜੇ ਲਗਾਤਾਰ ਸੰਪਰਕ ਵਿਚ ਹਨ, ਇਸ ਗੱਲ ਦੀ ਪੁਸ਼ਟੀ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਇਸ ਵੇਲੇ ਵਾਸ਼ਿੰਗਟਨ ਨਾਲ ਸਿੱਧੇ ਕਿਸੇ ਰਸਮੀ ਵਪਾਰਕ ਗੱਲਬਾਤ ਵਿਚ ਸ਼ਾਮਲ ਨਹੀਂ ਹਾਂ ਪਰ ਸਾਡੇ ਵਿਚਾਲੇ ਆਪਸੀ ਸੰਪਰਕ ਅਜੇ ਵੀ ਬਣਿਆ ਹੋਇਆ ਹੈ।
over-19-000-sign-petition-urging-oilers-to-reverse-alex-formenton-signing
Punjabi

ਫੋਰਮੈਂਟਨ ਦੀ ਸਾਈਨਿੰਗ ਖ਼ਿਲਾਫ਼ ਆਇਲਰਜ਼ ਦੀ ਪਟੀਸ਼ਨ ’ਤੇ 19,000 ਤੋਂ ਵੱਧ ਦਸਤਖ਼ਤ

ਐਡਮਿੰਟਨ ਆਇਲਰਜ਼ ਵੱਲੋਂ ਖਿਡਾਰੀ ਐਲੈਕਸ ਫੋਰਮੈਂਟਨ ਨੂੰ ਟੀਮ ਵਿੱਚ ਸ਼ਾਮਲ ਕਰਨ ਦੇ ਫੈਸਲੇ ਦਾ ਵਿਰੋਧ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ 'ਤੇ ਸ਼ੁੱਕਰਵਾਰ ਸਵੇਰ ਤੱਕ 19,000 ਤੋਂ ਵੱਧ ਲੋਕਾਂ ਨੇ ਆਪਣੇ ਦਸਤਖ਼ਤ ਕਰ ਦਿੱਤੇ ਹਨ।
video-captured-of-man-chasing-another-person-with-a-knife-at-south-surreys-redwood-park
Punjabi

ਸਾਊਥ ਸਰੀ ਦੇ ਰੈੱਡਵੁੱਡ ਪਾਰਕ ’ਚ ਚਾਕੂ ਲੈ ਕੇ ਵਿਅਕਤੀ ਦਾ ਪਿੱਛਾ ਕਰਦੇ ਦੀ ਵੀਡੀਓ ਕੈਮਰੇ 'ਚ ਹੋਈ ਕੈਦ

ਸਾਊਥ ਸਰੀ ਦੇ ਰੈੱਡਵੁੱਡ ਪਾਰਕ ਵਿਚ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹਮਲਾਵਰ ਵੱਲੋਂ ਇੱਕ ਵਿਅਕਤੀ ਨੂੰ ਚਾਕੂ ਲੈ ਕੇ ਦੌੜਾਉਣ ਦੀ ਪੂਰੀ ਵੀਡੀਓ ਕੈਮਰੇ ਵਿਚ ਕੈਦ ਹੋਈ ਹੈ। ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 5 ਵਜੇ ਵਾਪਰੀ। ਪੁਲਿਸ ਮੁਤਾਬਕ, ਮੁਲਜ਼ਮ ਨੇ ਪਹਿਲਾਂ ਆਪਣੀ ਜੀਪ ਰੈਂਗਲਰ ਨਾਲ ਪੀੜਤ ਦੇ ਫੋਰਡ ਪਿਕਅੱਪ ਟਰੱਕ ਨੂੰ ਟੱਕਰ ਮਾਰੀ।
vancouver-police-open-new-training-academy-40-recruits-begin-training
Punjabi

ਵੈਨਕੂਵਰ ਪੁਲਿਸ ਦੀ ਨਵੀਂ ਅਕੈਡਮੀ ਦਾ ਉਦਘਾਟਨ, 40 ਨਵੇਂ ਭਰਤੀਆਂ ਨੇ ਸ਼ੁਰੂ ਕੀਤੀ ਟ੍ਰੇਨਿੰਗ

ਵੈਨਕੂਵਰ ਪੁਲਿਸ ਵਿਭਾਗ ਨੇ ਆਪਣੇ ਇਤਿਹਾਸ ਵਿਚ ਇੱਕ ਨਵਾਂ ਅਧਿਆਇ ਸ਼ੁਰੂ ਕਰਦਿਆਂ ਡਾਊਨਟਾਊਨ ਈਸਟਸਾਈਡ ਵਿਚ ਸਥਿਤ ਵੁੱਡਵਰਡ ਦੀ ਇਮਾਰਤ ਵਿਖੇ ਆਪਣੇ ਨਵੇਂ ਸਿਖਲਾਈ ਕੇਂਦਰ ਦਾ ਰਸਮੀ ਉਦਘਾਟਨ ਕਰ ਦਿੱਤਾ ਹੈ। ਸਾਲ 1978 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵੈਨਕੂਵਰ ਪੁਲਿਸ ਕੋਲ ਭਰਤੀ ਹੋਣ ਵਾਲੇ ਨਵੇਂ ਮੁਲਾਜ਼ਮਾਂ ਲਈ ਆਪਣਾ ਖ਼ੁਦ ਦਾ ਸਿਖਲਾਈ ਸੈਂਟਰ ਉਪਲਬਧ ਹੋਇਆ ਹੈ।
senior-hamas-commander-killed-in-israeli-airstrike-on-gaza-military-says
Punjabi

ਗਾਜ਼ਾ ’ਚ ਇਜ਼ਰਾਈਲੀ ਹਵਾਈ ਹਮਲੇ ਦੌਰਾਨ ਹਮਾਸ ਦਾ ਸੀਨੀਅਰ ਕਮਾਂਡਰ ਹਲਾਕ

ਇਜ਼ਰਾਈਲ ਫੌਜ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਗਾਜ਼ਾ ਵਿੱਚ ਇੱਕ ਹਵਾਈ ਹਮਲੇ ਦੌਰਾਨ ਹਮਾਸ ਦੇ ਇੱਕ ਸੀਨੀਅਰ ਕਮਾਂਡਰ ਨੂੰ ਮਾਰ ਦਿੱਤਾ ਗਿਆ ਹੈ। ਇਹ ਹਮਲਾ ਵੀਰਵਾਰ ਨੂੰ ਕੀਤਾ ਗਿਆ ਸੀ। ਹਮਾਸ ਦੀ ਹਥਿਆਰਬੰਦ ਵਿੰਗ ਨੇ ਵੀ ਮੁਹੰਮਦ ਅਬਦੁਲ ਸਲਾਮ ਅਲ-ਯਜ਼ੂਰੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਮਾਸ ਮੁਤਾਬਕ, ਵੀਰਵਾਰ ਦੇ ਹਵਾਈ ਹਮਲੇ ਵਿੱਚ ਉਹ ਮਾਰਿਆ ਗਿਆ ਅਤੇ ਉਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਹੋਏ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link