12.31C Vancouver
ADS

News

AllAlbertaBCCanadaIndiaWorld
Nicole Charlwood nominated as B.C. Green candidate for Nelson-Creston - https://cdn.connectfm.ca/2449EB18-C44D-4A97-AF71-CE9DF9582D36_Story2178765_3060200.jpg
BC Jan 26
ਬੀ.ਸੀ. ਗ੍ਰੀਨ ਪਾਰਟੀ ਲਈ ਨੈਲਸਨ-ਕਰੈਸਟਨ ਤੋਂ ਚੋਣ ਲੜੇਗੀ ਨਿਕੋਲ ਚਾਰਲਵੁਡ
VPD warn about bail scams - https://cdn.connectfm.ca/C478864B-4B66-4B22-8410-F0B3ABB09A6A_Story2178764_3059947_2023-01-26-192606_dibz.jpg
BC Jan 26
ਵੈਨਕੂਵਰ ਪੁਲਿਸ ਨੇ ਕੀਤਾ ਠੱਗਾਂ ਤੋਂ ਸਾਵਧਾਨ
66 more potential graves identified at former Williams Lake, B.C., residential school - https://cdn.connectfm.ca/D32ACFCC-ABCB-4215-A166-A8026093F710_Story2177365_3058573.jpg
BC Jan 25
ਬੀ.ਸੀ. 'ਚ ਵਿਲੀਅਮਸ ਲੇਕ ਕੋਲ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਕੋਲ ਮਿਲੇ 66 ਹੋਰ 'ਪੋਟੈਨਸ਼ੀਅਲ' ਗ੍ਰੇਵਸ
Delta: Police haven't said if any charges are possible against onlookers who interfered with officers trying to calm a distraught man - https://cdn.connectfm.ca/6C788F3D-02E4-4896-93AA-31A246AF0414_Story2177364_3058528.jpg
BC Jan 25
ਕੀ ਡੈਲਟਾ 'ਚ ਪੁਲ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦੇ ਵਿਅਕਤੀ ਦਾ ਵੀਡੀਓ ਬਣਾਉਣ ਵਾਲਿਆਂ ਤੇ ਅਫਸਰਾਂ ਨੂੰ ਅੜਿੱਕੇ ਪੇਸ਼ ਕਰਨ ਵਾਲਿਆਂ 'ਤੇ ਲੱਗਣੇ ਚਾਹੀਦੇ ਦੋਸ਼?
Burnaby RCMP urges caution after online marketplace buyer is scammed with counterfeit Rolex - https://cdn.connectfm.ca/3BAA2B36-D086-445F-984D-45A8D15DB419_Story2177363_3058518.jpg
BC Jan 25
ਬਰਨਬੀ 'ਚ $10,000 'ਚ ਖਰੀਦੀ ਰੋਲੈਕਸ ਲਗਜ਼ਰੀ ਘੜੀ, ਸਰਟੀਫਿਕੇਟ ਤੋਂ ਰਸੀਦ ਤੱਕ ਸਭ ਨਕਲੀ
Brothers killed by avalanche in southeastern B.C. - https://cdn.connectfm.ca/60D7F35B-86DD-49AC-92A9-FC40D2D0D7AA_Story2175628_3057140.jpg
BC Jan 25
ਦੱਖਣਪੂਰਬੀ ਬੀ.ਸੀ. 'ਚ ਐਵਲਾਂਚ ਨੇ ਲਈ 2 ਭਰਾਵਾਂ ਦੀ ਜਾਨ
Prince George: Shots fired in residence, police investigating - null
BC Jan 25
ਪ੍ਰਿੰਸ ਜੌਰਜ 'ਚ ਟੀਨੇਜਰ ਲੜਕੀ 'ਤੇ ਚੱਲੀ ਗੋਲੀ, ਇੱਕ ਵਿਅਕਤੀ ਗ੍ਰਿਫਤਾਰ
Help identify a suspect in a groping incident: Surrey RCMP - https://cdn.connectfm.ca/BE473D7D-6E97-4494-82D6-8ACF55DF2B91_Story2175625_3057119.jpg
BC Jan 25
ਸਰ੍ਹੀ 'ਚ ਜਿਨਸੀ ਹਮਲੇ ਦੇ ਸ਼ੱਕੀ ਦੀ ਕੀਤੀ ਜਾ ਰਹੀ ਭਾਲ
Const. Nicole Chan may have had suicide attempts prior to 2019 death: VPD sergeant - https://cdn.connectfm.ca/6EBA18C1-57AF-4480-AD77-26547B41429B_Story2175623_3057107.jpg
BC Jan 25
ਸਾਲ 2019 'ਚ ਖੁਦਕੁਸ਼ੀ ਤੋਂ ਪਹਿਲਾਂ ਕਾਂਸਟੇਬਲ ਚੈਨ ਨੇ ਕੀਤੀਆਂ ਹੋ ਸਕਦੀਆਂ ਖੁਦਕੁਸ਼ੀ ਦੀਆਂ ਕੋਸ਼ਿਸ਼ਾਂ: ਵੀ.ਪੀ.ਡੀ. ਸਾਰਜੈਂਟ
Previous216 of 614 pagesNext

Latest News

alberta-government-suspends-fuel-tax-until-year-end
Punjabi

ਐਲਬਰਟਾ ਸਰਕਾਰ ਨੇ ਸਾਲ ਦੇ ਅੰਤ ਤੱਕ ਫਿਊਲ ਟੈਕਸ ਕੀਤਾ ਸਸਪੈਂਡ

ਐਲਬਰਟਾ ਸਰਕਾਰ ਸਾਲ ਦੇ ਆਖੀਰ ਤਕ ਸੂਬੇ 'ਚ ਲੱਗਣ ਵਾਲੇ ਫਿਊਲ ਟੈਕਸ ਨੂੰ ਸਸਪੈਂਡ ਕਰ ਰਹੀ ਹੈ। ਪ੍ਰੀਮੀਅਰ ਸਮਿਥ ਨੇ ਮੰਗਲਵਾਰ ਕੈਲਗਰੀ ਦੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਸਮਿੱਥ ਨੇ ਕਿਹਾ ਕਿ ਪਿਛਲੇ ਮਹੀਨੇ Western Texas Intermediate (WTI) ਦੀ ਔਸਤ ਕੀਮਤ $90.54 per barrel ਰਹੀ- ਜਿਸਦੀ ਵਜ੍ਹਾ ਨਾਲ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ 13 ਸੈਂਟ ਦਾ ਸੂਬਾਈ ਫਿਊਲ ਟੈਕਸ ਪੂਰੀ ਤਰ੍ਹਾਂ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
b-c-premier-david-eby-calls-early-provincial-election
Punjabi

ਡੇਵਿਡ ਈਬੀ ਵੱਲੋਂ ਬੀ.ਸੀ. ਵਿਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਾ ਐਲਾਨ

ਪ੍ਰੀਮੀਅਰ ਡੇਵਿਡ ਈਬੀ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵਲੋਂ ਬੀ.ਸੀ. ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰਕੇ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਹੈ। ਇਹ ਵਿਧਾਨ ਸਭਾ ਚੋਣਾਂ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਹੋ ਰਹੀਆਂ ਹਨ, ਜੋ ਅਸਲ ਵਿਚ 21 ਅਕਤੂਬਰ 2028 ਨੂੰ ਹੋਣੀਆਂ ਸਨ।
b-c-mla-brent-chapman-leaves-conservatives-joins-onebc-party
Punjabi

ਬੀ.ਸੀ. ਵਿਧਾਇਕ ਬਰੈਂਟ ਚੈਪਮੈਨ ਨੇ ਕੰਜ਼ਰਵੇਟਿਵ ਪਾਰਟੀ ਛੱਡੀ, ਵਨ ਬੀ.ਸੀ. ਵਿੱਚ ਹੋਏ ਸ਼ਾਮਲ

ਬੀ.ਸੀ. ਵਿਚ ਪਾਰਟੀਆਂ ਅੰਦਰ ਜੋੜ-ਤੋੜ ਦਾ ਦੌਰ ਤੇਜ਼ ਹੋ ਗਿਆ ਹੈ। ਸਰੀ ਸਾਊਥ ਤੋਂ ਵਿਧਾਇਕ ਬਰੈਂਟ ਚੈਪਮੈਨ ਬੀ.ਸੀ. ਕੰਜ਼ਰਵੇਟਿਵ ਪਾਰਟੀ ਛੱਡ ਕੇ ਵਨ ਬੀ.ਸੀ. ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਚੈਪਮੈਨ ਬੀ.ਸੀ. ਕੰਜ਼ਰਵੇਟਿਵ ਦੀ ਸਾਬਕਾ ਲੀਡਰ ਕੈਰੀ-ਲਿਨ ਫਿੰਡਲੇ ਦੇ ਪਤੀ ਹਨ। ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੁਰਾਣੇ ਵਿਵਾਦਿਤ ਸੋਸ਼ਲ ਮੀਡੀਆ ਬਿਆਨਾਂ ਕਾਰਨ ਪਾਰਟੀ ਅੰਦਰ ਲਗਾਤਾਰ ਦਬਾਅ ਦਾ ਸਾਹਮਣਾ ਕਰ ਰਹੇ ਸਨ।
b-c-premier-david-eby-meets-lieutenant-governor-wendy-cocchia
Punjabi

ਡੇਵਿਡ ਈਬੀ ਨੇ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ

ਪ੍ਰੀਮੀਅਰ ਡੇਵਿਡ ਈਬੀ ਵਲੋਂ ਸੂਬੇ ਦੀ ਲੈਫਟੀਨੈਂਟ ਗਵਰਨਰ Wendy Cocchia ਨਾਲ ਮੁਲਾਕਾਤ ਕਰ ਲਈ ਗਈ ਹੈ। 12.15 ਵਜੇ ਉਹ ਵਿਕਟੋਰੀਆ ਸਥਿਤ ਸਰਕਾਰੀ ਭਵਨਵਿਖੇ ਪ੍ਰੈੱਸ ਕਾਨਫਰੰਸ ਕਰਨਗੇ, ਜਿਥੇ ਈਬੀ ਵਲੋਂ ਵਿਧਾਨ ਸਭਾ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਉਮੀਦ ਹੈ।
canadas-ndp-opposes-federal-plan-to-allow-private-investment-in-major-airports
Punjabi

ਕੈਨੇਡਾ ਦੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਯੋਜਨਾ ਦਾ NDP ਵੱਲੋਂ ਵਿਰੋਧ

ਕੈਨੇਡਾ ਦੇ ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਦੀ ਇਜਾਜ਼ਤ ਦੇਣ ਦੀ ਫੈਡਰਲ ਸਰਕਾਰ ਦੀ ਯੋਜਨਾ ਵਿਰੁੱਧ ਫੈਡਰਲ ਐਨ.ਡੀ.ਪੀ. ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ। ਪਾਰਟੀ ਦੇ ਲੀਡਰ ਐਵੀ ਲੁਈਸ ਨੇ ਕਾਰਨੀ ਸਰਕਾਰ ਦੇ ਇਸ ਕਦਮ ਨੂੰ ਨਿੱਜੀਕਰਨ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਇਸ ਨੂੰ ਸਿੱਧੇ ਤੌਰ 'ਤੇ ਨਿੱਜੀਕਰਨ ਦੀ ਯੋਜਨਾ ਨਾ ਕਹਿਣਾ ਜਨਤਾ ਨਾਲ ਧੋਖਾ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link