9.91C Vancouver
ADS

News

AllAlbertaBCCanadaIndiaWorld
Canada's inflation rate cools to 3.1% - https://cdn.connectfm.ca/D29668F6-7BF2-4EBC-B741-92CC246EA732_Story2668752_3528013_2023-11-21-182339_bddc.jpg
Canada Nov 21
ਕੈਨੇਡਾ ਦੀ ਮਹਿੰਗਾਈ ਦਰ ਘੱਟ ਕੇ 3.1% ਹੋਈ
No Canadians included on latest list of people cleared to leave Gaza Strip via Egypt - https://cdn.connectfm.ca/FC3A6351-7A6A-415E-8264-C52D538407AB_Story2668751_3527979_2023-11-21-175906_bplb.jpg
Canada Nov 21
ਗਾਜ਼ਾ 'ਚ ਫਸੇ ਲੋਕਾਂ ਨੂੰ ਕੱਢਣ ਵਾਲੀ ਤਾਜ਼ਾ ਸੂਚੀ 'ਚ ਕੈਨੇਡੀਅਨ ਸ਼ਾਮਿਲ ਨਹੀਂ
Truck driver Harvinder Singh sentenced to 11 years in cocaine smuggling case - https://cdn.connectfm.ca/cocaine-leads-to-speed-death.jpg
Canada Nov 21
ਟਰੱਕ ਡਰਾਈਵਰ ਹਰਵਿੰਦਰ ਸਿੰਘ ਨੂੰ ਕੋਕੇਨ ਦੀ ਤਸਕਰੀ ਮਾਮਲੇ 'ਚ 11 ਸਾਲ ਦੀ ਸਜ਼ਾ
Trudeau government will present the mini budget today - https://cdn.connectfm.ca/96888CB9-0BB0-40BB-8E31-E9AD0E1EE3E0_Story2668749_3527904_2023-11-21-172506_jiym.jpg
Canada Nov 21
ਟਰੂਡੋ ਸਰਕਾਰ ਅੱਜ ਕਰੇਗੀ ਮਿੰਨੀ ਬਜਟ ਪੇਸ਼ , ਕੈਨੇਡੀਅਨਜ਼ ਨੂੰ ਮਿਲਣਗੇ ਨਵੇਂ ਹਾਊਸਿੰਗ ਉਪਾਅ
Mayor of Surrey, B.C., announces constitutional challenge over policing - https://cdn.connectfm.ca/1B733794-2A7A-455E-A5D6-FD7DF97E7188_Story2667245_3526392_2023-11-21-054653_sxca.jpg
BC Nov 20
ਸਰੀ ਦੀ ਮੇਅਰ ਨੇ ਪੁਲਿਸਿੰਗ ਨੂੰ ਲੈ ਕੇ ਅਦਾਲਤੀ ਚੁਣੌਤੀ ਦਾ ਕੀਤਾ ਐਲਾਨ
Feds to appeal court ruling that struck down cabinet order labelling plastics toxic - https://cdn.connectfm.ca/6E400B43-FBF0-4BCB-9361-55972A1B0059_Story2667244_3526342_2023-11-21-054527_hgfg.jpg
Canada Nov 20
ਫੈਡਰਲ ਕੋਰਟ ਵੱਲੋਂ ਪਲਾਸਟਿਕ ਪਾਬੰਦੀ 'ਤੇ ਦਿੱਤੇ ਫੈਸਲੇ 'ਤੇ ਅਪੀਲ ਕਰੇਗੀ ਸਰਕਾਰ :ਸਟੀਵਨ ਗਿਲਬੌਲਟ
Government of Canada will present mini budget tomorrow - https://cdn.connectfm.ca/FA70E66A-ADF8-4C8F-92C4-9330C995EFEA_Story2667243_3526307_2023-11-21-054217_qytw.jpg
Canada Nov 20
ਕੈਨੇਡਾ ਸਰਕਾਰ ਕੱਲ੍ਹ ਪੇਸ਼ ਕਰੇਗੀ ਮਿੰਨੀ ਬਜਟ
Economists expect inflation slowed again in October as high interest rates take hold - https://cdn.connectfm.ca/Inflation_2023-11-21-054049_sghh.jpg
Canada Nov 20
ਅਕਤੂਬਰ 'ਚ ਮਹਿੰਗਾਈ ਦਰ ਘਟੇਗੀ ਤੇ ਵਿਆਜ ਦਰਾਂ ਹੋਲਡ 'ਤੇ ਹੋਣਗੀਆਂ : ਅਰਥ ਸ਼ਾਸਤਰੀ
Quebec to appoint conciliator as labour unions prepare for major strikes this week - https://cdn.connectfm.ca/13E89B1F-F01A-44BF-A315-E46F87376B85_Story2667241_3526203_2023-11-20-183622_dcfn.jpg
Canada Nov 20
ਕਿਊਬੈਕ 'ਚ ਇਸ ਹਫ਼ਤੇ ਹੜਤਾਲ 'ਤੇ ਜਾਣਗੇ ਸੈਂਕੜੇ ਅਧਿਆਪਕ ਤੇ ਨਰਸਾਂ
Previous727 of 1650 pagesNext

Latest News

peter-milobar-announces-departure-from-b-c-conservative-caucus
Punjabi

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਪੀਟਰ ਮਿਲੋਬਾਰ ਨੇ ਪਾਰਟੀ ਕਾਕਸ ਛੱਡਣ ਦਾ ਕੀਤਾ ਐਲ਼ਾਨ

ਬੀ.ਸੀ.ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਵਿਧਾਇਕ ਪੀਟਰ ਮਿਲੋਬਾਰ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਕਾਕਸ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ ਹੈ। ਉਹ ਹੁਣ ਕੈਮਲੂਪਸ ਸੈਂਟਰ ਦੇ ਆਜ਼ਾਦ ਵਿਧਾਇਕ ਵਜੋਂ ਬੀ. ਸੀ. ਵਿਧਾਨ ਸਭਾ ਵਿਚ ਬੈਠਣਗੇ। ਮਿਲੋਬਾਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਉਨ੍ਹਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਸੀ ਕਿ ਉਨ੍ਹਾਂ ਦੀਆਂ ਨਿੱਜੀ ਕਦਰਾਂ-ਕੀਮਤਾਂ ਲੀਡਰ ਕੈਰੀ-ਲਿਨ Findlay ਦੀ ਲੀਡਰਸ਼ਿਪ ਵਿਚ ਪਾਰਟੀ ਦੀ ਨਵੀਂ ਦਿਸ਼ਾ ਨਾਲ ਮੇਲ ਨਹੀਂ ਖਾਂਦੀਆਂ।
gunfire-outside-former-jathedar-giani-raghbir-singhs-residence
Punjabi

ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਬਾਹਰ ਗੋਲੀਬਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਵਾਹਨ ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਦੇ ਵਾਹਨ ਤੇ ਗੋਲੀ ਲੱਗਣ ਦਾ ਨਿਸ਼ਾਨ ਦੇਖਿਆ ਗਿਆ ।ਫਾਇਰਿੰਗ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
b-c-premier-announces-three-cabinet-changes-as-brenda-bailey-takes-leave-for-cancer-treatment
Punjabi

ਪ੍ਰੀਮੀਅਰ ਈਬੀ ਵੱਲੋਂ ਕੈਬਨਿਟ 'ਚ ਫੇਰਬਦਲ, ਰਵੀ ਕਾਹਲੋਂ ਬਣੇ ਬੀਸੀ ਦੇ ਨਵੇਂ ਹੈਲਥ ਮਿਨਿਸਟਰ

ਪ੍ਰੀਮੀਅਰ ਡੇਵਿਡ ਈਬੀ ਨੇ ਸ਼ੁੱਕਵਾਰ ਨੂੰ ਆਪਣੀ ਕੈਬਨਿਟ ਵਿਚ ਤਿੰਨ ਵੱਡੇ ਫੇਰਬਦਲਾਂ ਦਾ ਐਲਾਨ ਕੀਤਾ ਹੈ। ਇਹ ਫੈਸਲਾ ਮੌਜੂਦਾ ਵਿੱਤ ਮੰਤਰੀ ਬ੍ਰੈਂਡਾ ਬੇਲੀ ਵਲੋਂ ਕੈਂਸਰ ਦੇ ਇਲਾਜ ਲਈ ਛੁੱਟੀ 'ਤੇ ਜਾਣ ਦੇ ਮੱਦੇਨਜ਼ਰ ਗਿਆ ਹੈ।
downtown-vancouver-stranger-assault-vpd-seeks-witnesses
Punjabi

ਡਾਊਨਟਾਊਨ ਵੈਨਕੂਵਰ ਵਿੱਚ ਅਣਜਾਣ ਵਿਅਕਤੀ ਵੱਲੋਂ ਹਮਲਾ, ਪੁਲਸ ਵੱਲੋਂ ਗਵਾਹਾਂ ਦੀ ਭਾਲ

ਵੈਨਕੂਵਰ ਵਿਚ ਬੀਤੀ ਰਾਤ ਨੈਲਸਨ ਅਤੇ ਰਿਚਰਡਸ ਸਟ੍ਰੀਟ ਨੇੜੇ ਇੱਕ ਵਿਅਕਤੀ 'ਤੇ ਗੰਭੀਰ ਹਮਲਾ ਹੋਇਆ ਹੈ। ਪੁਲਿਸ ਮੁਤਾਬਕ, ਇਹ ਘਟਨਾ ਰਾਤ ਦੇ ਲਗਭਗ 11:45 ਵਜੇ ਵਾਪਰੀ। ਇੱਕ ਕਪਲ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਵਾਪਸ ਆਪਣੇ ਹੋਟਲ ਜਾ ਰਿਹਾ ਸੀ, ਜਦੋਂ ਪਿੱਛੋਂ ਆਏ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਵਿਚੋਂ ਇੱਕ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ, ਜਿਸ ਕਾਰਨ ਪੀੜਤ ਵਿਅਕਤੀ ਸੜਕ 'ਤੇ ਡਿੱਗ ਗਿਆ ਅਤੇ ਉਸ ਦਾ ਸਿਰ ਫੁੱਟਪਾਥ ਨਾਲ ਜਾ ਟਕਰਾਇਆ।
greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
connect fm logo

Legals

Journalism code of ethics
© 2024 AKASH BROADCASTING INC.
Android app linkApple app link