14.5C Vancouver
ADS

News

AllAlbertaBCCanadaIndiaWorld
Saudi crown prince: First EU visit since Khashoggi killing - null
World Jul 26
ਸਾਊਦੀ ਕ੍ਰਾਊਨ ਪ੍ਰਿੰਸ ਦਾ ਜਮਾਲ ਖਸ਼ੋਗੀ ਦੇ ਕਤਲ ਦੀ ਘਟਨਾ ਮਗਰੋਂ ਪਹਿਲਾ ਯੂਰਪੀ ਦੌਰਾ, ਗ੍ਰੀਸ ਪਹੁੰਚੇ
"We believe Monkeypox outbreak can be stopped": WHO - null
World Jul 26
ਵਿਸ਼ਵ ਸਿਹਤ ਸੰਗਠਨ ਦੀ ਟਿੱਪਣੀ, ਕਿਹਾ- "ਹਾਲੇ ਵੀ ਰੋਕਿਆ ਜਾ ਸਕਦਾ ਹੈ ਮੰਕੀਪੌਕਸ ਦਾ ਪ੍ਰਕੋਪ"
Russia to opt out of International Space Station after 2024 - null
World Jul 26
2024 ਤੋਂ ਬਾਅਦ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਬਾਹਰ ਹੋ ਜਾਵੇਗਾ ਰੂਸ, ਸਪੇਸ ਚੀਫ ਦਾ ਐਲਾਨ
Turkey forcefully deports Afghan migrants back to Kabul - https://cdn.connectfm.ca/Afghan-migrants.jpg
World Jul 25
ਤੁਰਕੀ ਵੱਲੋਂ ਅਫਗਾਨ ਪ੍ਰਵਾਸੀਆਂ ਨੂੰ ਜ਼ਬਰਦਸਤੀ ਕਾਬੁਲ ਡਿਪੋਰਟ ਕਰਨ ਦੀ ਤਿਆਰੀ
Ukraine, Russia sign UN deal to export grain on Black Sea - null
World Jul 22
ਯੂਕਰੇਨ, ਰੂਸ ਵੱਲੋਂ 'ਬਲੈਕ ਸੀ' ਤੋਂ ਅਨਾਜ ਦੇ ਐਕਸਪੋਰਟ ਲਈ ਯੂ. ਐੱਨ. ਨਾਲ ਡੀਲਸ 'ਤੇ ਦਸਤਖ਼ਤ
Biden tests positive for COVID-19, has 'mild symptoms' - null
World Jul 21
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਕੋਰੋਨਾ ਪਾਜ਼ੇਟਿਵ, ਵ੍ਹਾਈਟ ਹਾਊਸ 'ਚ ਹੋਣਗੇ ਆਈਸੋਲੇਟ
Sunak and Truss will face runoff to become UK's next leader - null
World Jul 20
ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੋਣ ਲਈ ਰਿਸ਼ੀ ਸੁਨਕ ਤੇ ਲਿਜ਼ ਟਰੂਸ 'ਚ ਹੋਵੇਗਾ ਮੁਕਾਬਲਾ
Turkish strikes in north Iraq kill 8 tourists, wound over 20 - null
World Jul 20
ਤੁਰਕੀ ਦੇ ਹਵਾਈ ਹਮਲੇ 'ਚ ਉੱਤਰੀ ਈਰਾਕ 'ਚ 8 ਸੈਲਾਨੀਆਂ ਦੀ ਮੌਤ, 20 ਤੋਂ ਵੱਧ ਹੋਏ ਜ਼ਖਮੀ
UK shatters its record for highest temperature - null
World Jul 19
ਬ੍ਰਿਟੇਨ 'ਚ ਹੁਣ ਤੱਕ ਪਈ ਗਰਮੀ ਦਾ ਰਿਕਾਰਡ ਟੁੱਟਿਆ, 40 ਦੇ ਨਜ਼ਦੀਕ ਪੁੱਜਾ ਪਾਰਾ
Previous69 of 137 pagesNext

Latest News

alberta-reports-17-more-cases-of-measles-bringing-total-to-210
Punjabi

ਐਲਬਰਟਾ ਵਿਚ ਖਸਰੇ ਦੇ ਮਾਮਲੇ ਹੋਏ 210

ਐਲਬਰਟਾ ਵਿਚ ਖਸਰੇ ਦੇ ਮਾਮਲੇ 210 ਹੋ ਗਏ ਹਨ ਅਤੇ ਸਿਹਤ ਮੰਤਰੀ ਐਡਰੀਆਨਾ ਲਾਗਰੇਂਜ ਅੱਜ ਇਸ ਸਬੰਧੀ ਅਪਡੇਸ਼ਨ ਸਾਂਝੀ ਕਰਨਗੇ। ਸੂਬੇ ਦੇ ਨਵੇਂ ਚੁਣੇ ਗਏ ਅੰਤਰਿਮ ਮੁੱਖ ਮੈਡੀਕਲ ਅਫ਼ਸਰ ਸਿਹਤ ਡਾ.ਸੁਨੀਲ ਸੂਕਰਮ ਅਤੇ ਸਾਬਕਾ ਅੰਤਰਿਮ ਸੀ.ਐਮ.ਓ.ਐਚ.ਡਾ. ਮਾਰਕ ਜੋਫ ਉਨ੍ਹਾਂ ਨਾਲ ਸੰਬੋਧਨ ਕਰਨਗੇ। ਐਲਬਰਟਾ ਹੈਲਥ ਸਰਵਿਸਿਜ਼ ਮੁਤਾਬਕ ਸ਼ੁੱਕਰਵਾਰ 17 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਕੁਝ ਲੋਕ ਕੈਲਗਰੀ ਅਤੇ ਦੋ ਪਹਾੜੀਆਂ ਵਿਚ ਗਏ ਸਨ। ਇਸ ਲਈ ਇਨ੍ਹਾਂ ਇਲਾਕਿਆਂ ਵਿਚ ਘੁੰਮਣ ਵਾਲੇ ਲੋਕਾਂ ਨੂੰ ਵਧੇਰੇ ਧਿਆਨ ਦੇਣ ਲਈ ਕਿਹਾ ਗਿਆ ਹੈ। 121 ਮਰੀਜ਼ਾਂ ਦੀ ਉਮਰ 5 ਤੋਂ 17 ਸਾਲ ਵਿਚਕਾਰ ਹੈ। ਅਪ੍ਰੈਲ ਦੇ ਸ਼ੁਰੂ ਵਿਚ ਸੂਬੇ ਵਿਚ 30 ਫੀਸਦੀ ਲੋਕਾਂ ਨੇ ਖਸਰੇ ਦਾ ਟੀਕਾ ਨਹੀਂ ਲਗਵਾਇਆ ਸੀ ਜਦਕਿ ਹਰੇਕ ਲਈ ਇਹ ਟੀਕਾ ਮੁਫਤ ਅਤੇ ਜ਼ਰੂਰੀ ਹੈ।
trump-says-highly-unlikely-u-s-ever-uses-military-force-to-annex-canada
Punjabi

ਕਾਰਨੀ ਦੇ ਦੌਰੇ ਤੋਂ ਪਹਿਲਾਂ ਟਰੰਪ ਦੀ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਟਿੱਪਣੀ ਇੱਕ ਵਾਰ ਫਿਰ ਆਈ ਸਾਹਮਣੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਵ੍ਹਾਈਟ ਹਾਊਸ ਦਾ ਦੌਰਾ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਟਿੱਪਣੀ ਇੱਕ ਵਾਰ ਫਿਰ ਸਾਹਮਣੇ ਆਈ ਹੈ। ਉਨ੍ਹਾਂ ਐਤਵਾਰ ਨੂੰ ਪ੍ਰਸਾਰਿਤ ਹੋਏ ਐਨ.ਬੀ.ਸੀ.ਦੇ "Meet the Press" ਇੰਟਰਵਿਊ ਵਿਚ ਕੈਨੇਡਾ ਨਾਲ ਅਮਰੀਕਾ ਦਾ ਸਾਲਾਨਾ $200 ਬਿਲੀਅਨ ਵਪਾਰ ਘਾਟੇ ਦਾ ਹਵਾਲਾ ਦਿੰਦੇ ਕਿਹਾ ਕਿ ਉਹ ਅਜੇ ਵੀ ਕੈਨੇਡਾ ਨੂੰ ਅਮਰੀਕਾ ਨਾਲ ਜੋੜਨ ਵਿਚ ਦਿਲਚਸਪੀ ਰੱਖਦੇ ਹਨ।
calgary-rejected-not-criminally-responsible-defence-finds-man-guilty-of-murder
Punjabi

ਕੈਲਗਰੀ ਵਿਚ ਫਿਟਨੈਸ ਇੰਸਟ੍ਰਕਟਰ ਦੇ ਕਾਤਲ ਦੇ ਅਪਰਾਧਿਕ ਜ਼ਿੰਮੇਵਾਰ ਨਾ ਹੋਣ ਦੀ ਦਲੀਲ ਜਿਊਰੀ ਨੇ ਕੀਤੀ ਖਾਰਜ

ਕੈਲਗਰੀ ਵਿਚ ਫਿਟਨੈਸ ਇੰਸਟ੍ਰਕਟਰ ਦੇ ਕਾਤਲ ਦੇ ਅਪਰਾਧਿਕ ਜ਼ਿੰਮੇਵਾਰ ਨਾ ਹੋਣ ਦੀ ਦਲੀਲ ਜਿਊਰੀ ਨੇ ਖਾਰਜ ਕਰ ਦਿੱਤੀ ਹੈ। ਉਸ ਨੂੰ ਫਸਟ ਡਿਗਰੀ ਮਰਡਰ ਲਈ ਦੋਸ਼ੀ ਠਹਿਰਾਇਆ ਗਿਆ ਹੈ। 3 ਸਾਲ ਪਹਿਲਾਂ 29 ਸਾਲਾ ਮਾਈਕਲ ਐਡੇਨੀ ਨੇ 30 ਸਾਲਾ ਵੈਨੇਸਾ ਲਾਡੂਸਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਐਡੇਨੀ ਦੇ ਵਕੀਲ ਅਤੇ ਉਸ ਦੀ ਮਾਂ ਨੇ ਦਲੀਲ ਪੇਸ਼ ਕੀਤੀ ਸੀ ਕਿ ਉਸ ਨੂੰ ਦਿਮਾਗੀ ਪਰੇਸ਼ਾਨੀ ਕਾਰਨ ਭਿਆਨਕ ਜਾਨਵਰ ਦਿਖਾਈ ਦਿੰਦੇ ਸਨ,ਜਿਸ ਕਾਰਨ ਉਸ ਨੇ ਵਹਿਮ ਕਾਰਨ ਲਾਡੂਸਰ ਦਾ ਕਤਲ ਕਰ ਦਿੱਤਾ। ਲਾਡੂਸਰ ਦੇ ਵਕੀਲ ਨੇ ਪੱਖ ਰੱਖਦਿਆਂ ਕਿਹਾ ਕਿ ਉਹ ਅਪਰਾਧਿਕ ਜ਼ਿੰਮੇਵਾਰੀ ਤੋਂ ਬਚਣ ਲਈ ਮਾਨਸਿਕ ਸਿਹਤ ਦਾ ਸਹਾਰਾ ਲੈ ਰਿਹਾ ਹੈ। ਫੁਟੇਜ ਤੋਂ ਪਤਾ ਲੱਗਾ ਕਿ ਉਸ ਨੇ ਦੋ ਬਲੌਕਸ ਤੱਕ ਉਸ ਦਾ ਪਿੱਛਾ ਕੀਤਾ ਸੀ। ਉਸ ਨੂੰ ਇਕ ਪਾਸੇ ਲੈ ਜਾ ਕੇ ਕਈ ਵਾਰ ਉਸ ਨੂੰ ਚਾਕੂ ਮਾਰੇ,ਉਸ ਦੇ ਚਿਹਰੇ 'ਤੇ 6 ਵਾਰ ਚਾਕੂ ਦੇ ਜ਼ਖਮ ਪਾਏ ਗਏ,ਜਿਸ ਕਾਰਨ ਉਸ ਦੀ ਮੌਤ ਹੋ ਗਈ।ਉਸ ਨੂੰ ਸਜ਼ਾ ਦੇਣ ਦੀ ਤਾਰੀਖ 9 ਮਈ ਨੂੰ ਨਿਸ਼ਚਿਤ ਹੋਵੇਗੀ।
hockey-players-sexual-assault-trial-hears-from-former-world-junior-teammates
Punjabi

ਹਾਕੀ ਟੀਮ ਦੇ ਨਾਲ ਸਬੰਧਤ ਜਿਨਸੀ ਹਮਲੇ ਦੇ ਮਾਮਲੇ ਵਿਚ ਸੁਣੀ ਗਈ ਗਵਾਹੀ

ਕੈਨੇਡਾ ਦੀ ਵਰਲਡ ਜੂਨੀਅਰ ਹਾਕੀ ਟੀਮ ਦੇ ਸਾਬਕਾ ਪੰਜ ਖਿਡਾਰੀਆਂ ਨਾਲ ਸਬੰਧਤ ਜਿਨਸੀ ਹਮਲੇ ਦੇ ਮਾਮਲੇ ਵਿਚ ਅੱਜ ਪੀੜਤ ਲੜਕੀ ਵਲੋਂ ਗਵਾਹੀ ਦਿੱਤੀ ਗਈ। ਉਸ ਨੇ ਕਿਹਾ ਕਿ ਡਾਂਸ ਫਲੋਰ 'ਤੇ ਜਦੋਂ ਉਹ ਮਨੋਰੰਜਨ ਕਰ ਰਹੀ ਸੀ ਤਾਂ ਇਨ੍ਹਾਂ ਲੋਕਾਂ ਵਿਚ ਉਸ ਨੇ ਫਸਿਆ ਹੋਇਆ ਮਹਿਸੂਸ ਕੀਤਾ ਅਤੇ ਕੋਈ ਵੀ ਕਿਤੇ ਵੀ ਉਸ ਦੇ ਹੱਥ ਲਗਾ ਰਿਹਾ ਸੀ।
translink-providing-extra-service-to-help-participants-get-to-and-from-the-bmo-vancouver-marathon
Punjabi

ਵੈਨਕੂਵਰ ਮੈਰਾਥਨ ਦੌੜਾਕਾਂ ਲਈ ਟ੍ਰਾਂਸਲਿੰਕ ਨੇ ਵਧਾਈ ਆਵਾਜਾਈ ਦੀ ਸੁਵਿਧਾ

ਵੈਨਕੂਵਰ ਮੈਰਾਥਨ ਵਿਚ ਹਿੱਸਾ ਲੈਣ ਵਾਲੇ ਦੌੜਾਕਾਂ ਲਈ ਟ੍ਰਾਂਸਲਿੰਕ-ਐਕਸਟਰਾ ਸਕਾਈ ਟਰੇਨ ਅਤੇ ਹੋਰ ਆਵਾਜਾਈ ਸੁਵਿਧਾ ਵਧਾ ਰਹੀ ਹੈ। ਟਰਾਂਸਪੋਰਟੇਸ਼ਨ ਅਥਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਬੀਐਮਓ ਵੈਨਕੂਵਰ ਮੈਰਾਥਨ ਵਿਚ ਦੁਨੀਆ ਭਰ ਦੇ ਦੌੜਾਕ ਫੁਲ ਮੈਰਾਥਨ, ਹਾਫ ਮੈਰਾਥਨ ਅਤੇ 8 ਕਿਲੋਮੀਟਰ ਦੌੜ ਅਤੇ ਬੱਚਿਆਂ ਦੀ ਦੌੜ ਵਿਚ ਸ਼ਾਮਲ ਆਉਣ ਲਈ ਆਉਂਦੇ ਹਨ।
a-7-4-magnitude-earthquake-strikes-off-the-southern-coasts-of-chile-and-argentina
Punjabi

ਚਿਲੀ ਅਤੇ ਅਰਜਨਟੀਨਾ ਵਿੱਚ 7.4 ਤੀਬਰਤਾ ਦਾ ਆਇਆ ਭੂਚਾਲ, ਸੁਨਾਮੀ ਦੀ ਚੇਤਾਵਨੀ

ਅਰਜਨਟੀਨਾ ਅਤੇ ਚਿਲੀ ਦੇ ਦੱਖਣੀ ਸਮੁੰਦਰੀ ਇਲਾਕੇ ਵਿਚ ਸ਼ੁੱਕਰਵਾਰ ਨੂੰ 7.4 ਤੀਬਰਤਾ ਦਾ ਭੂਚਾਲ ਆਇਆ, ਜਿਸ ਮਗਰੋਂ ਚਿਲੀ ਦੇ ਅਧਿਕਾਰੀਆਂ ਨੇ ਸੁਨਾਮੀ ਦੇ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਨੇੜਲੇ ਇਲਾਕੇ ਖਾਲੀ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿੱਤੇ। ਭੂਚਾਲ ਦਾ ਕੇਂਦਰ ਅਰਜਨਟੀਨਾ ਦੇ ਸ਼ੁਆਇਆ ਸ਼ਹਿਰ ਤੋਂ 219 ਕਿਲੋਮੀਟਰ ਦੂਰ ਸਮੁੰਦਰ ਦੀ 10 ਕਿਲੋਮੀਟਰ ਡੂੰਘਾਈ ਵਿਚ ਸੀ। ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
day-of-mourning-in-b-c-as-vancouver-festival-attack-suspect-to-face-court
Punjabi

ਫੈਸਟੀਵਲ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਾਂਧਜਲੀ ਦੇਣ ਲਈ ਬੀ. ਸੀ. ਅੱਜ ਸੋਗ ਦਿਵਸ

ਵੈਨਕੂਵਰ ਵਿਚ ਫਿਲੀਪੀਨੋ ਕਮਿਊਨਿਟੀ ਦੇ ਫੈਸਟੀਵਲ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਾਂਧਜਲੀ ਦੇਣ ਦੇ ਰੂਪ ਵਿਚ ਅੱਜ ਬੀ. ਸੀ. ਵਿਚ ਸੋਗ ਦਿਵਸ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਇਹ ਦਿਨ ਲਾਪੂ ਲਾਪੂ ਡੇਅ ਫੈਸਟੀਵਲ ਵਿਚ ਕਾਰ ਹਮਲੇ ਮਗਰੋਂ ਵਿਛੜੀਆਂ ਰੂਹਾਂ ਨੂੰ ਸ਼ਰਾਂਜਲੀ ਦੇਣ ਅਤੇ ਗਵਾਹਾਂ ਦੀ ਹੌਂਸਲਾਫਜ਼ਾਈ ਕਰਨ ਦਾ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਇਹ ਯਕੀਨੀ ਕਰਨ ਲਈ ਕਦਮ ਚੁੱਕੇ ਜਾਣ ਕਿ ਅਜਿਹੀ ਘਟਨਾ ਫਿਰ ਕਦੇ ਨਾ ਹੋਵੇ।
albertas-smith-says-she-doesnt-see-an-appetite-for-provincial-pension-plan
Punjabi

ਐਲਬਰਟਾਵਾਸੀਆਂ ਸੂਬੇ ਦੀ ਪੈਨਸ਼ਨ ਯੋਜਨਾ ਲਈ ਇਛੁੱਕ ਨਹੀਂ :ਪ੍ਰੀਮੀਅਰ ਸਮਿਥ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਦਿਨ ਕਿਹਾ ਕਿ ਫਿਲਹਾਲ ਉਹ ਸੂਬੇ ਦੀ ਪੈਨਸ਼ਨ ਯੋਜਨਾ ਬਾਰੇ ਕੋਈ ਵਿਚਾਰ ਨਹੀਂ ਕਰ ਰਹੀ ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਲੋਕ ਇਸ ਲਈ ਇਛੁੱਕ ਹਨ। ਇਸ ਦਾ ਕਾਰਨ ਇਸ ਯੋਜਨਾ ਸਬੰਧੀ ਪੂਰੀ ਜਾਣਕਾਰੀ ਨਾ ਹੋਣਾ ਅਤੇ ਇਸ ਸਬੰਧੀ ਸਹੀ ਪ੍ਰਚਾਰ ਨਹੀਂ ਹੋ ਸਕਿਆ।
carney-government-to-put-limits-on-visas-for-temporary-workers-and-international-students
Punjabi

ਕਾਰਨੀ ਸਰਕਾਰ ਕੱਚੇ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ 'ਤੇ ਲਗਾਉਣ ਜਾ ਰਹੀ ਹੈ ਲਿਮਟ

ਕੈਨੇਡਾ ਦੀ ਨਵੀਂ ਕਾਰਨੀ ਸਰਕਾਰ ਕੱਚੇ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ਾ 'ਤੇ ਲਿਮਟ ਲਗਾਉਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਔਟਵਾ ਵਿਚ ਕਈ ਘੋਸ਼ਣਾਵਾਂ ਦੌਰਾਨ ਕਿਹਾ ਕਿ ਹਾਊਸਿੰਗ, ਪਬਲਿਕ ਇਨਫਰਾਸਟਕਚਰ ਅਤੇ ਸੋਸ਼ਲ ਸਰਵਿਸ 'ਤੇ ਬੋਝ ਘਟਾਉਣ ਲਈ 2027 ਤੱਕ ਅਸਥਾਈ ਕਰਮਚਾਰੀਆਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਕੁੱਲ ਗਿਣਤੀ ਨੂੰ ਕੈਨੇਡਾ ਦੀ ਆਬਾਦੀ ਦੇ 5 ਫੀਸਦੀ ਤੋਂ ਘੱਟ ਤੱਕ ਸੀਮਤ ਕਰ ਦਿੱਤਾ ਜਾਵੇਗਾ। ਪੀ. ਐੱਮ. ਕਾਰਨੀ ਨੇ ਕਿਹਾ ਕਿ ਇਹ ਹਾਲ ਦੇ ਸਾਲਾਂ ਦੇ 7.3 ਫੀਸਦੀ ਤੋਂ ਵੱਡੀ ਗਿਰਾਵਟ ਹੋਵੇਗੀ।
connect fm logo

Legals

Journalism code of ethics
© 2024 AKASH BROADCASTING INC.
Android app linkApple app link